ਮਹਾਰਾਜਾ ਹਰੀ ਸਿੰਘ ਨੇ ਕਿਉਂ ਲਾਈ ਸੀ ਜੰਮੂ ਕਸ਼ਮੀਰ ‘ਚ ਧਾਰਾ-370
ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਫਾਰੂਕ ਅਬਦੁੱਲਾ( Farooq Abdullah) ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਧਾਰਾ 370 ਨਹੀਂ ਲੈ ਕੇ ਆਏ। ਇਸ ਨੂੰ ਮਹਾਰਾਜਾ ਹਰੀ ਸਿੰਘ ਨੇ ਲਾਗੂ ਕੀਤਾ ਸੀ। ਉਹ ਸੂਬੇ ਦੇ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੇ ਡਰੋਂ ਚਿੰਤਤ ਸਨ। ਫਾਰੂਕ ਅਬਦੁੱਲਾ ਨੇ ਕਿਹਾ, ‘ਅਸੀਂ ਧਾਰਾ 370 ਨਹੀਂ ਲੈ ਕੇ ਆਏ। ਇਸ ਨੂੰ ਲਿਆਉਣ ਵਾਲੇ