15 ਜਨਵਰੀ ਦੀਆਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ
ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ,ਪੰਜਾਬ ਵਿੱਚ ਜਲਦ ਪੰਚਾਇਤੀ ਚੋਣਾਂ
ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ,ਪੰਜਾਬ ਵਿੱਚ ਜਲਦ ਪੰਚਾਇਤੀ ਚੋਣਾਂ
ਮਾਰਚ ਵਿੱਚ ਪੰਜਾਬ ਅੰਦਰ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ
ਮੁਕਤਸਰ ਸਾਹਿਬ ਮਾਘੀ ਮੇਲੇ ਵਿੱਚ ਘੋੜਿਆਂ ਦੇ ਨਾਲ ਪੱਛੀਆਂ ਦੀ ਵਿਕਰੀ ਹੁੰਦੀ ਹੈ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸੁਭਾਨਪੁਰ ਕਪੂਰਥਲਾ ਵਿੱਚ ਦਰਜ ਕੇਸ 'ਚ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।
ਫੇਰ ਨੇੜੇ ਆ ਰਿਹਾ ਦਿਨ | ਸਿੱਖਾਂ ਦੀਆਂ ਅਪੀਲਾਂ ‘ਤੇ ਚੁੱਪ ਬੈਠੀ ਦਿੱਲੀ | 5 ਜਥੇਦਾਰ ਵੀ ਚੁੱਪ
ਨਹੀਂ ਲੱਭਿਆ ਖਾਲਿਸਤਾਨੀ ਕਨੈਕਸ਼ਨ । France ਰੋਕੇ 20 ਪੰਜਾਬੀ ਵੀ ਵਾਪਸ ਮੋੜੇ
ਵੱਡੀਆਂ ਖ਼ਬਰਾਂ ਸੁਣੋ
ਦੇਖੋ 15 ਜਨਵਰੀ ਦੀਆਂ ਵੱਡੀਆਂ ਖ਼ਬਰਾਂ
ਰਾਹੁਲ ਗਾਂਧੀ ਦੀ ਯਾਤਰਾ ਸ਼ੁਰੂ ਨਵਜੋਤ ਸਿੱਧੂ ਫ਼ੇਰ ਗਾਇਬ
ਛੁੱਟੀਆਂ 20 ਜਨਵਰੀ ਤੱਕ ਵਧਾਈਆਂ | ਮੌਸਮ ਦਾ ਤਾਜ਼ਾ ਹਾਲ