Lifestyle Technology

ਇਲੈਕਟ੍ਰਿਕ ਸਕੂਟੀਆਂ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ! 10 ਹਜ਼ਾਰ ਰੁਪਏ ਤੱਕ ਸਸਤੀ ਹੋਈ ਇਹ ਸਕੂਟੀ

ਬਿਉਰੋ ਰਿਪੋਰਟ –  ਸਰਕਾਰ ਨੇ ਇਲੈਕਟ੍ਰਿਕ ਸਕੂਟਰਾਂ ‘ਤੇ ਸਬਸਿਡੀ ਹਟਾ ਦਿੱਤੀ ਜਿਸ ਤੋਂ ਬਾਅਦ ਕਈ ਕੰਪਨੀਆਂ ਨੇ 15 ਹਜ਼ਾਰ ਤੱਕ ਕੀਮਤਾਂ ਵਧਾ ਦਿੱਤੀਆਂ ਸਨ। ਪਰ ਓਲਾ ਇਲੈਕਟ੍ਰਿਕ ਕੰਪਨੀ ਨੇ ਇਸ ਦੇ ਉਲਟ 15 ਅਪ੍ਰੈਲ ਤੋਂ ਅਪਣੇ ਐਂਟਰੀ-ਲੈਵਲ ਮਾਡਲ S1X ਦੀਆਂ ਕੀਮਤਾਂ ਵਿੱਚ 5,000 ਰੁਪਏ ਤੋਂ ਲੈ ਕੇ 10,000 ਰੁਪਏ ਤਕ ਘਟਾ ਦਿੱਤੀਆਂ ਹਨ। ਓਲਾ ਨੇ

Read More
International Technology

ਵਿਸ਼ਵ ਭਰ ’ਚ ਬਹਾਲ ਹੋਈਆਂ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਸੇਵਾਵਾਂ, ਦੇਰ ਰਾਤ ਦੁਨੀਆ ਭਰ ਵਿੱਚ ਹੋਈਆਂ ਸੀ ਬੰਦ…

ਮੇਟਾ ਵਿੱਚ ਇੱਕ ਵੱਡੀ ਤਕਨੀਕੀ ਖਰਾਬੀ ਦੇ ਕਾਰਨ, ਇਸਦੇ ਸਾਰੇ ਪਲੇਟਫਾਰਮ ਜਿਵੇਂ ਕਿ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਕੁਝ ਸਮੇਂ ਲਈ ਬੰਦ ਹੋ ਗਏ ਸਨ। ਹਾਲਾਂਕਿ, ਮੇਟਾ ਨੇ ਕਿਹਾ ਹੈ ਕਿ ਹੁਣ ਤਕਨੀਕੀ ਖਰਾਬੀ ਨੂੰ ਠੀਕ ਕਰ ਲਿਆ ਗਿਆ ਹੈ। ਬੁੱਧਵਾਰ ਦੇਰ ਰਾਤ, ਦੁਨੀਆ ਭਰ ਦੇ ਹਜ਼ਾਰਾਂ ਉਪਭੋਗਤਾਵਾਂ ਨੇ ਤਿੰਨਾਂ ਪਲੇਟਫਾਰਮਾਂ ਤੱਕ ਪਹੁੰਚ ਕਰਨ ਵਿੱਚ ਸਮੱਸਿਆਵਾਂ

Read More
India Punjab Technology

ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ‘ਤੇ ਟਵਿੱਟਰ ਦਾ ਵੱਡਾ ਐਕਸ਼ਨ ! ਮਾਨ ਨੇ ਐਲੋਨ ਮਸਕ ਨੂੰ ਪੁੱਛਿਆ ਸਖਤ ਸਵਾਲ

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਐਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਹੈ,ਇਸ ਦੀ ਜਾਣਕਾਰੀ ਆਪ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿੱਤੀ ਹੈ । ਉਨ੍ਹਾਂ ਨੇ ਚੋਣ ਕਮਿਸ਼ਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ x ਦੇ ਮਾਲਕ ਐਲੋਨ ਮਸਕ ਨੂੰ ਪੋਸਟ ਸ਼ੇਅਰ ਕਰਦੇ ਹੋਏ ਫੌਰਨ ਉਨ੍ਹਾਂ ਦੀ ਪਾਰਟੀ ਦਾ ਐਕਾਊਟ ਐਕਟਿਵ ਕਰਨ

Read More
India International Punjab Technology

ਯੂਟਿਊਬ ਤੇ ਨੈੱਟਫਲਿਕਸ ਨੂੰ ਟੱਕਰ ਦੇਣ ਲਈ ‘ਮਸਕ’ ਨੇ ਤਿਆਰ ਕੀਤੀ ‘ਮਸਤ’ ਪਲਾਨ ! ਜਲਦ ਹੋਵੇਗਾ ਲਾਂਚ

ਐਲੋਨ ਮਸਕ ਦੇ ਤਾਜ਼ਾ ਐਲਾਨ ਮੁਤਾਬਿਕ X 'ਤੇ ਲੰਬੇ ਵੀਡੀਓ ਜਲਦੀ ਹੀ ਸਮਾਰਟ ਟੀਵੀ 'ਤੇ ਵੇਖੇ ਜਾਣਗੇ ।

Read More
India Technology

ਭਾਰਤ ਦੀ ਪਹਿਲੀ AI ਰੋਬੋਟ ਅਧਿਆਪਕ, ਬੋਲ ਸਕਦੀ ਹੈ 3 ਭਸ਼ਾਵਾਂ…

ਪਿਛਲੇ ਕੁਝ ਸਮੇਂ ਤੋਂ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕਈ ਖੇਤਰਾਂ ਵਿੱਚ AI ‘ਤੇ ਲੋਕਾਂ ਦੀ ਨਿਰਭਰਤਾ ਵਧ ਰਹੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਏਆਈ ਵਿਸ਼ਿਆਂ ਦੀ ਪੜ੍ਹਾਈ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਦੇ ਕੇਰਲ ਰਾਜ ਨੂੰ ਆਪਣਾ ਪਹਿਲਾ AI ਅਧਿਆਪਕ ਮਿਲ ਗਿਆ ਹੈ।

Read More
India Technology

WhatsApp ‘ਚ ਆਇਆ ਨਵਾਂ ਫੀਚਰ ! ਹੁਣ ਤਸਵੀਰ ਨੂੰ ਤੁਸੀਂ ਅਸਾਨੀ ਨਾਲ ਸਟੀਕਰ ਵਿੱਚ ਬਦਲ ਸਕੋਗੇ !

Whatsapp ਵਿੱਚ ਨਵਾਂ ਫੀਚਰ ਆਇਆ ਹੈ ਹੁਣ ਤੁਸੀਂ ਮੈਸੇਜ ਨੂੰ ਤਰੀਕ ਦੇ ਹਿਸਾਬ ਨਾਲ ਲੱਭ ਸਕਦੇ ਹੋ

Read More