ਬਲੂ ਸਕ੍ਰੀਨ ਆਫ਼ ਡੈਥ (BSOD) ਕੀ ਹੈ? ਜਾਣੋ ਇਸ ਦੇ ਕਾਰਨ
- by Gurpreet Kaur
- July 19, 2024
- 0 Comments
Blue Screen of Death – ਜਦੋਂ ਤੁਸੀਂ ਆਪਣੇ ਵਿੰਡੋਜ਼ ਪੀਸੀ ’ਤੇ ਕੁਝ ਮਹੱਤਵਪੂਰਨ ਕੰਮ ਕਰ ਰਹੇ ਹੋਵੋ ਤੇ ਅਚਾਨਕ ਤੁਹਾਡੀ ਸਕ੍ਰੀਨ ਨੀਲੀ ਹੋ ਜਾਵੇ ਤਾਂ ਇਸ ਨੂੰ ਬਲੂ ਸਕਰੀਨ ਆਫ ਡੈਥ (BSOD) ਵਜੋਂ ਜਾਣਿਆ ਜਾਂਦਾ। ਅੱਜ ਇਹ ਦਿੱਕਤ ਦੁਨੀਆ ਭਰ ਦੇ ਬਹੁਤ ਸਾਰੇ ਵਿੰਡੋਜ਼ ਯੂਜ਼ਰਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬਲੂ ਸਕ੍ਰੀਨ (BSOD) ਲੰਬੇ ਸਮੇਂ
ਫੇਸਬੁੱਕ ’ਤੇ ਗੁਰਦੇ ਵੇਚ ਰਹੇ ਦਲਾਲ! ਬਿਨਾ ਡੋਨਰ ਵੱਡੇ ਹਸਪਤਾਲਾਂ ’ਚ ਟਰਾਂਸਪਲਾਂਟ ਦਾ ਦਾਅਵਾ, 45 ਲੱਖ ‘ਚ ਇਲਾਜ
- by Gurpreet Kaur
- July 15, 2024
- 0 Comments
ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਨੁੱਖੀ ਅੰਗਾਂ ਦੀ ਦਲਾਲ ਖਰੀਦੋ-ਫ਼ਰੋਖ਼ਤ ਕਰਨ ਵਾਲੇ ਦਲਾਲ ਫੇਸਬੁੱਕ ’ਤੇ ਗੁਰਦੇ ਵੇਚ ਰਹੇ ਤੇ ਬਗੈਰ ਕਿਸੇ ਡੋਨਰ ਉਨ੍ਹਾਂ ਦਾ ਵੱਡੇ ਹਸਪਤਾਲਾਂ ਵਿੱਚ ਟਰਾਂਸਪਲਾਂਟ ਕਰਵਾਇਆ ਜਾ ਰਿਹਾ ਹੈ। ਦੈਨਿਕ ਭਾਸਕਰ ਨੇ ਦੀ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ’ਤੇ
ਦੁਨੀਆ ਦੀ ਪਹਿਲੀ CNG ਬਾਈਕ ਭਾਰਤ ’ਚ ਲਾਂਚ! 330 ਕਿਲੋਮੀਟਰ ਦੀ ਮਾਇਲੇਜ, ਬੁਕਿੰਗ ਸ਼ੁਰੂ
- by Gurpreet Kaur
- July 5, 2024
- 0 Comments
ਬਿਉਰੋ ਰਿਪੋਰਟ – ਬਜਾਜ ਆਟੋ (BAJAJ AUTO) ਨੇ ਦੁਨੀਆ ਦੀ ਪਹਿਲੀ CNG ਬਾਈਕ ‘ਬਜਾਜ ਫ੍ਰੀਡਮ 125’ (BAJAJ FREEDOM) ਲਾਂਚ ਕੀਤੀ ਹੈ। ਬਾਈਕ ਨੂੰ ਚਲਾਉਣ ਦੇ ਲਈ 2 ਫਿਊਲ ਆਪਸ਼ਨ ਹੋਣਗੇ। 2 ਲੀਟਰ ਪੈਟਰੋਲ ਟੈਂਕ ਅਤੇ 2 ਕਿੱਲੋ ਦਾ CNG ਟੈਂਕ। ਦੋਵਾਂ ਨੂੰ ਫੁੱਲ ਕਰਵਾ ਕੇ 330 ਕਿਲੋਮੀਟਰ ਤੱਕ ਦੀ ਮਾਇਲੇਜ ਮਿਲੇਗੀ। ’ . This groundbreaking
ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ KOO ਹੋਇਆ ਬੰਦ
- by Gurpreet Kaur
- July 3, 2024
- 0 Comments
ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ਕੂ (KOO) ਹੁਣ ਬੰਦ ਹੋ ਗਿਆ ਹੈ। ਕੂ ਦੇ ਸੰਸਥਾਪਕ ਅਪਰਮੇਅ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਾਵਤਕਾ ਨੇ ਇਸ ਫੈਸਲੇ ਦਾ ਐਲਾਨ ਕੀਤਾ। ਇਸ ਐਪ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ (ਹੁਣ ਐਕਸ) ਨਾਲ ਮੁਕਾਬਲਾ ਕਰਨ ਲਈ ਲਾਂਚ ਕੀਤਾ ਗਿਆ ਸੀ। ਸੰਸਥਾਪਕਾਂ ਨੇ ਕਿਹਾ ਕਿ ਇਹ ਫੈਸਲਾ ਸਾਂਝੇਦਾਰੀ ਦੀ ਅਸਫਲਤਾ, ਅਣਪਛਾਤੇ ਪੂੰਜੀ ਬਾਜ਼ਾਰ ਅਤੇ ਉੱਚ
ਨਿਵੇਸ਼ ਪਲੇਟਫਾਰਮ ਗ੍ਰੋ ‘ਤੇ ਲੱਗਿਆ ਧੋਖਾਧੜੀ ਦਾ ਦੋਸ਼
- by Gurpreet Singh
- June 28, 2024
- 0 Comments
ਦਿੱਲੀ : ਇੱਕ ਨਿਵੇਸ਼ਕ ਨੇ ਨਿਵੇਸ਼ ਪਲੇਟਫਾਰਮ ਗ੍ਰੋ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਉਪਭੋਗਤਾ ਨੇ ਦਾਅਵਾ ਕੀਤਾ ਕਿ ਉਹ ਗ੍ਰੋ ਦੁਆਰਾ ਨਿਵੇਸ਼ ਕੀਤੀ ਰਕਮ ਨੂੰ ਰੀਡੀਮ ਕਰਨ ਦੇ ਯੋਗ ਨਹੀਂ ਸੀ। ਯੂਜ਼ਰ ਨੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਮਾਮਲੇ ਨੇ ਜ਼ੋਰ ਫੜ ਲਿਆ। ਹਾਲਾਂਕਿ, ਗ੍ਰੋ ਨੇ ਕਿਸੇ ਵੀ
3 ਜੁਲਾਈ ਤੋਂ ਮਹਿੰਗੇ ਹੋਣਗੇ ਮੋਬਾਈਲ ਰੀਚਾਰਜ! ਜੀਓ ਮਗਰੋਂ ਹੁਣ ਏਅਰਟੈੱਲ ਨੇ ਵੀ ਵਧਾਏ ਪ੍ਰੀਪੇਡ ਤੇ ਪੋਸਟਪੇਡ ਪਲਾਨਜ਼
- by Gurpreet Kaur
- June 28, 2024
- 0 Comments
ਬਿਉਰੋ ਰਿਪੋਰਟ: ਭਾਰਤੀ ਏਅਰਟੈੱਲ ਨੇ 3 ਜੁਲਾਈ ਤੋਂ ਆਪਣੇ ਮੋਬਾਈਲ ਟੈਰਿਫਾਂ ਨੂੰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿੱਤੀ ਤੌਰ ’ਤੇ ਸਿਹਤਮੰਦ ਕਾਰੋਬਾਰ ਨੂੰ ਯਕੀਨੀ ਬਣਾਉਣ ਲਈ ਪ੍ਰਤੀ ਉਪਭੋਗਤਾ ਔਸਤ ਮਾਲੀਆ (ARPU) 300 ਰੁਪਏ ਤੋਂ ਉੱਪਰ ਰੱਖਣਾ ਜ਼ਰੂਰੀ ਹੈ। ਇਹ ਵਾਧਾ ਉਨ੍ਹਾਂ ਨੂੰ ਬਿਹਤਰ ਨੈੱਟਵਰਕ ਤਕਨਾਲੋਜੀ ਅਤੇ ਸਪੈਕਟ੍ਰਮ
ਨਵਾਂ TELECOMUNICATION ACT ਲਾਗੂ ! ਇਸ ਤੋਂ ਜ਼ਿਆਦਾ SIM ਵਰਤੇ ਤਾਂ ਜੇਲ੍ਹ ਦੇ ਨਾਲ 50 ਲੱਖ ਦਾ ਜੁਰਮਾਨਾ,ਵਿਗਿਆਪਨ ਮੈਸੇਜ ਖਿਲਾਫ ਵੀ ਸਖਤੀ
- by Khushwant Singh
- June 26, 2024
- 0 Comments
26 ਜੂਨ ਤੋਂ ਦੇਸ਼ ਵਿੱਚ ਨਵਾਂ ਟੈਲੀਕੰਮਯੂਨੀਕੇਸ਼ਨ ਐਕਟ 2023 ਲਾਗੂ ਹੋ ਗਿਆ ਹੈ
1 ਜੁਲਾਈ ਤੋਂ PHONE PAY,CRED,BILL DESK ਤੋਂ ਨਹੀਂ ਹੋ ਸਕੇਗਾ ਕਰੈਡਿਟ ਕਾਰਡ ਦੀ ਪੇਅਮੈਂਟ !
- by Khushwant Singh
- June 22, 2024
- 0 Comments
30 ਜੂਨ ਦੇ ਬਾਅਦ ਸਾਰੇ ਕਰੈਡਿਟ ਕਾਰਡ ਪੇਅਮੈਂਟ ਇੱਕ ਸੈਂਟਰਲਾਈਜ਼ ਬਿਲਿੰਗ ਨੈੱਟਵਰਕ ਭਾਰਤ ਬਿੱਲ ਪੇਅਮੈਂਟ ਸਿਸਟਮ (BBPS) ਦੇ ਜ਼ਰੀਏ ਪ੍ਰੋਸੈਸ ਹੋਵੇਗਾ