10 ਦਿਨਾਂ ਦੇ ਅੰਦਰ ਦੂਜੀ ਵਾਰ ਇੰਸਟ੍ਰਰਾਗ੍ਰਾਮ ਖਰਾਬ !
ਇੰਸਟ੍ਰਾਗਰਾਮ ਵਿੱਚ ਮੁੜ ਤੋਂ ਤਕਨੀਕੀ ਖਰਾਬੀ,ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
ਇੰਸਟ੍ਰਾਗਰਾਮ ਵਿੱਚ ਮੁੜ ਤੋਂ ਤਕਨੀਕੀ ਖਰਾਬੀ,ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
ਬਿਉਰੋ ਰਿਪੋਰਟ: ਤਿਰੂਚਲਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਸ਼ਾਮ 5.40 ’ਤੇ ਉਡਾਣ ਭਰਦੇ ਹੀ ਜਹਾਜ਼ ਦਾ ਹਾਈਡ੍ਰੌਲਿਕ ਸਿਸਟਮ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਕਰੀਬ 3 ਘੰਟੇ ਤੱਕ ਅਸਮਾਨ ’ਚ ਚੱਕਰ ਲਾਉਂਦਾ ਰਿਹਾ। ਇਸ ਤੋਂ ਬਾਅਦ ਕਰੀਬ 8.15 ਵਜੇ ਜਹਾਜ਼ ਸੁਰੱਖਿਅਤ ਲੈਂਡ ਕਰਵਾਇਆ ਗਿਆ।
ਬਿਉਰੋ ਰਿਪੋਰਟ: ਐਲੋਨ ਮਸਕ ਦੁਆਰਾ ਚਲਾਈ ਜਾਣ ਵਾਲੀ ਕੰਪਨੀ ਟੈਸਲਾ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਸਾਈਬਰਕੈਬ ਤੋਂ ਪਰਦਾ ਚੁੱਕਿਆ ਹੈ ਜਿਸਦੀ ਕੀਮਤ $30,000 (25,21,779.00 ਭਾਰਤੀ ਰੁਪਏ) ਤੋਂ ਘੱਟ ਹੋਵੇਗੀ ਅਤੇ ਇਸ ਦੀ ਔਸਤ ਸੰਚਾਲਨ ਲਾਗਤ ਲਗਭਗ $0.20 (16.81 ਭਾਰਤੀ ਰੁਪਏ) ਪ੍ਰਤੀ ਮੀਲ ਹੈ, ਜੋ ਕਿ ਇੱਕ ਰਵਾਇਤੀ ਸ਼ਹਿਰੀ ਟੈਕਸੀ ਨਾਲੋਂ ਬਹੁਤ ਘੱਟ ਹੈ। ਟੈਕ ਅਰਬਪਤੀ
ਬਿਉਰੋ ਰਿਪੋਰਟ: ਰਸਾਇਣ ਵਿਗਿਆਨ (ਕੈਮਿਸਟਰੀ) 2024 ਲਈ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਇਸ ਸਾਲ 3 ਵਿਗਿਆਨੀਆਂ ਨੂੰ ਇਹ ਇਨਾਮ ਮਿਲਿਆ ਹੈ। ਇਨ੍ਹਾਂ ਵਿੱਚ ਅਮਰੀਕੀ ਵਿਗਿਆਨੀ ਡੇਵਿਡ ਬੇਕਰ, ਜੌਨ ਜੰਪਰ ਅਤੇ ਬ੍ਰਿਟਿਸ਼ ਵਿਗਿਆਨੀ ਡੇਮਿਸ ਹੈਸਾਬਿਸ ਸ਼ਾਮਲ ਹਨ। ਇਨਾਮ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹਿੱਸਾ ਡੇਵਿਡ ਬੇਕਰ ਨੂੰ ਗਿਆ, ਜਿਸ ਨੇ ਇੱਕ
ਬਿਉਰੋ ਰਿਪੋਰਟ: ਅੱਜ ਟੈੱਕ ਕੰਪਨੀ ਗੂਗਲ ਦਾ ‘ਗੂਗਲ ਫਾਰ ਇੰਡੀਆ’ (Google for India) ਈਵੈਂਟ ਹੋਇਆ। ਇਹ ਇਸ ਸਮਾਗਮ ਦਾ 10ਵਾਂ ਸਾਲ ਹੈ। ਇਸ ਇਵੈਂਟ ਵਿੱਚ, ਗੂਗਲ ਨੇ ਸਵੱਛ ਊਰਜਾ ਲਈ ਅਡਾਨੀ ਸਮੂਹ (Adani Group) ਅਤੇ ਕਲੀਅਰਮੈਕਸ (ClearMax) ਨਾਲ ਸਾਂਝੇਦਾਰੀ ਕਰਨ, ਗੂਗਲ ਪੇਅ ’ਤੇ ਗੋਲਡ ਲੋਨ ਦੀ ਪੇਸ਼ਕਸ਼ ਅਤੇ ਜੈਮਿਨੀ AI ਦੇ ਹਿੰਦੀ ਅਤੇ 8 ਹੋਰ
ਨਵੀਂ ਦਿੱਲੀ: ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਅਮਰੀਕੀ ਕੰਪਨੀ ਰਿਪਲ ਲੈਬਜ਼ (Ripple Labs) ਦੁਆਰਾ ਵਿਕਸਤ ਕ੍ਰਿਪਟੋਕੁਰੰਸੀ XRP ਨੂੰ ਪ੍ਰੋਮੋਟ ਕਰਨ ਵਾਲੇ ਵੀਡੀਓਜ਼ ਅਦਾਲਤ ਦੀ ਕਾਨੂੰਨੀ ਕਾਰਵਾਈ ਦੀ ਥਾਂ ‘ਤੇ ਅਪਲੋਡ ਕੀਤੇ ਗਏ ਹਨ। ਇਸ ਸਮੇਂ ਅਮਰੀਕੀ ਕੰਪਨੀ ਰਿਪਲ ਲੈਬਜ਼ ਦੁਆਰਾ ਵਿਕਸਤ ਕ੍ਰਿਪਟੋਕਰੰਸੀ, XRP ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ ਦਿਖਾ ਰਿਹਾ ਹੈ।
ਬਿਉਰੋ ਰਿਪੋਰਟ: ਪੰਦਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਤੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਗਲੇ ਮਹੀਨੇ ਤੋਂ
ਬਿਉਰੋ ਰਿਪੋਰਟ: ਰਿਲਾਇੰਸ ਜੀਓ ਦੀਆਂ ਸੇਵਾਵਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਠੱਪ ਹੋ ਗਈਆਂ ਹਨ। ਇਸਦੀ ਸ਼ੁਰੂਆਤ ਅੱਜ ਯਾਨੀ 17 ਸਤੰਬਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਹੋਈ ਸੀ ਅਤੇ ਹੁਣ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਜੀਓ ਡਾਊਨ ਹੈ। ਇਸ ਤੋਂ ਪਹਿਲਾਂ ਮਈ ਅਤੇ ਜੂਨ 2024 ਵਿੱਚ ਵੀ ਮੁੰਬਈ ਵਿੱਚ ਜਿਓ
ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਅੱਜ ਭਾਰਤ ‘ਚ ਆਪਣਾ ਬਹੁ-ਪ੍ਰਤੀਤ ਸਮਾਰਟਫੋਨ Motorola Edge 50 Neo 5G ਲਾਂਚ ਕਰ ਦਿੱਤਾ ਹੈ। 8 GB ਰੈਮ ਦੇ ਨਾਲ ਇਸ ਫੋਨ ‘ਚ AMOLED ਡਿਸਪਲੇ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਫੋਨ ਨੂੰ ਪੈਨਟੋਨ ਕਲਰਸ ਨਾਲ ਲਾਂਚ ਕੀਤਾ ਗਿਆ ਹੈ। Motorola Edge 50 Neo ਦਾ ਡਿਜ਼ਾਈਨ ਵੀ ਕਾਫੀ