ਨਵਾਂ TELECOMUNICATION ACT ਲਾਗੂ ! ਇਸ ਤੋਂ ਜ਼ਿਆਦਾ SIM ਵਰਤੇ ਤਾਂ ਜੇਲ੍ਹ ਦੇ ਨਾਲ 50 ਲੱਖ ਦਾ ਜੁਰਮਾਨਾ,ਵਿਗਿਆਪਨ ਮੈਸੇਜ ਖਿਲਾਫ ਵੀ ਸਖਤੀ
26 ਜੂਨ ਤੋਂ ਦੇਸ਼ ਵਿੱਚ ਨਵਾਂ ਟੈਲੀਕੰਮਯੂਨੀਕੇਸ਼ਨ ਐਕਟ 2023 ਲਾਗੂ ਹੋ ਗਿਆ ਹੈ
26 ਜੂਨ ਤੋਂ ਦੇਸ਼ ਵਿੱਚ ਨਵਾਂ ਟੈਲੀਕੰਮਯੂਨੀਕੇਸ਼ਨ ਐਕਟ 2023 ਲਾਗੂ ਹੋ ਗਿਆ ਹੈ
30 ਜੂਨ ਦੇ ਬਾਅਦ ਸਾਰੇ ਕਰੈਡਿਟ ਕਾਰਡ ਪੇਅਮੈਂਟ ਇੱਕ ਸੈਂਟਰਲਾਈਜ਼ ਬਿਲਿੰਗ ਨੈੱਟਵਰਕ ਭਾਰਤ ਬਿੱਲ ਪੇਅਮੈਂਟ ਸਿਸਟਮ (BBPS) ਦੇ ਜ਼ਰੀਏ ਪ੍ਰੋਸੈਸ ਹੋਵੇਗਾ
ਅੱਜ ਆਨਲਾਈਨ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ Jio, X, Google, FreeFire, YouTube, Telegram, Snapchat ਤੇ Amazon Prime Video ਵਰਗੇ ਰੋਜ਼ਾਨਾ ਵਰਤੇ ਜਾਣ ਵਾਲੇ ਪਲੇਟਫਾਰਮ ਤਕਨੀਕੀ ਵਜ੍ਹਾ ਕਰਕੇ ਡਾਊਨ ਚਲੇ ਗਏ ਸਨ। ਯੂਜ਼ਰਸ ਹੈਰਾਨ ਸਨ ਕਿ ਇਹ ਸਾਰੇ ਪਲੇਟਫਾਰਮ ਇੱਕੋ ਸਮੇਂ ’ਤੇ ਕੰਮ ਕਿਉਂ ਨਹੀਂ ਕਰ ਰਹੇ
ਦਿੱਲੀ : ਹੁਣ ਜਦੋਂ ਫੋਨ ‘ਤੇ ਕਿਸੇ ਅਣਜਾਣ ਨੰਬਰ ਤੋਂ ਕਾਲ ਆਵੇਗੀ ਤਾਂ ਕਾਲ ਕਰਨ ਵਾਲੇ ਦਾ ਨਾਮ ਵੀ ਦਿਖਾਈ ਦੇਵੇਗਾ। ਟੈਲੀਕਾਮ ਕੰਪਨੀਆਂ ਨੇ ਮੁੰਬਈ ਅਤੇ ਹਰਿਆਣਾ ਸਰਕਲ ‘ਚ ਟਰਾਇਲ ਸ਼ੁਰੂ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸੇਵਾ ਨੂੰ ਹੋਰ ਸ਼ਹਿਰਾਂ ਵਿੱਚ ਵੀ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਦਾ ਨਾਮ ਹੈ ਕਾਲਿੰਗ ਨੇਮ
ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫਾ ਲੈ ਕੇ ਆਈ ਹੈ। ਇਸ ਕੰਪਨੀ ਦਾ ਮਸ਼ਹੂਰ ਸਮਾਰਟਫੋਨ Nokia 3210 ਵਾਪਸ ਆ ਗਿਆ ਹੈ। ਨੋਕੀਆ ਫੋਨ ਨਿਰਮਾਤਾ ਕੰਪਨੀ HMD ਗਲੋਬਲ ਨੇ ਇਸ ਫੋਨ ਨੂੰ ਵਾਪਸ ਲਿਆਂਦਾ ਹੈ। ਪਰ, ਹੁਣ ਇਹ ਸਮਾਰਟਫੋਨ ਨਵੇਂ ਯੁੱਗ ਫੀਚਰਸ ਦੇ ਨਾਲ ਆਇਆ ਹੈ। ਇਸ ਵਾਰ ਇਸ ਵਿੱਚ YouTube, UPI ਭੁਗਤਾਨ
ਕੌਮੀ ਰਾਜਧਾਨੀ ਦਿੱਲੀ ਵਿੱਚ ਭਿਆਨਕ ਗਰਮੀ ਨੂੰ ਵੇਖਦਿਆਂ ਉਪ ਰਾਜਪਾਲ (LG) ਵੀਕੇ ਸਕਸੈਨਾ ਨੇ ਮਜ਼ਦੂਰਾਂ ਲਈ ਵੱਡਾ ਐਲਾਨ ਕੀਤਾ ਹੈ। LG ਨੇ ਭਿਆਨਕ ਗਰਮੀ ਵਿੱਚ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੰਮ ਤੋਂ ਛੁੱਟੀ ਦੇਣ ਦਾ ਹੁਕਮ ਦਿੱਤਾ ਹੈ। ਇਸ ਛੁੱਟੀ ਦੌਰਾਨ ਮਜ਼ਦੂਰਾਂ ਦੇ ਮਿਹਨਤਾਨੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ
ਸਰਕਾਰ ਨੇ ਦੂਰਸੰਚਾਰ ਆਪਰੇਟਰਾਂ ਨੂੰ ਭਾਰਤੀ ਮੋਬਾਈਲ ਨੰਬਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸਾਰੀਆਂ ਆਉਣ ਵਾਲੀਆਂ ਅੰਤਰਰਾਸ਼ਟਰੀ ਧੋਖਾਧੜੀ ਵਾਲੀਆਂ ਕਾਲਾਂ (International Spoofed Calls) ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਐਤਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਇਹ ਗੱਲ ਕਹੀ ਗਈ ਹੈ। ਦੂਰਸੰਚਾਰ ਵਿਭਾਗ (Department of Telecom -DoT) ਨੇ ਕਿਹਾ ਕਿ ਸਾਡੇ ਕੋਲ ਬਹੁਤ ਰਿਪੋਰਟਾਂ ਆਈਆਂ ਸਨ
ਅੱਜ ਸਵੇਰੇ ਸੋਸ਼ਲ ਮੀਡੀਆ ਪਲੇਟਫਾਰ ਫੇਸਬੁੱਕ (Facebook) ਅਤੇ ਇੰਸਟਾਗ੍ਰਾਮ (Instagram) ਡਾਊਨ ਹੋ ਗਏ ਜਿਸ ਕਰਕੇ ਇਨ੍ਹਾਂ ਨੂੰ ਵਰਤਣ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਵਾ ਪਿਆ। ਹਾਲਾਂਕਿ ਸਾਰੇ ਯੂਜ਼ਰਸ ਨੂੰ ਇਹ ਮੁਸ਼ਕਲ ਨਹੀਂ ਆ ਰਹੀ, ਪਰ ਕੁਝ ਯੂਜ਼ਰਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਵਿੱਚ ਦਿੱਕਤ ਆ ਰਹੀ ਹੈ। ਰਿਪੋਰਟਾਂ ਮੁਤਾਬਕ ਇੰਸਟਾਗ੍ਰਾਮ ਅਤੇ ਫੇਸਬੁੱਕ ਸਮੇਤ ਕਈ
ਬਿਉਰੋ ਰਿਪੋਰਟ – ਚੈੱਟ ਜੀਪੀਟੀ (ChatGPT) ਨੇ 13 ਮਈ ਨੂੰ ਆਪਣੇ ਪਹਿਲੇ ਵਰਚੂਅਲ ਇਵੈਂਟ ਵਿੱਚ ਕਈ ਨਵੀਆਂ ਅਪਡੇਟ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ChatGPT 4 ਦਾ ਨਵਾਂ ਅਤੇ ਜ਼ਿਆਦਾ ਤਾਕਤਵਰ ਵਰਜਨ GPT-4o ਵੀ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਵਰਜਨ ਸਾਡੇ ਨਾਲ ਗੱਲ ਕਰਨ ਦੇ ਤਰੀਕੇ ਨੂੰ ਪੂਰੀ
ਟਾਟਾ ਮੋਟਰਸ ਨੇ ਅੱਜ (11 ਮਈ) ਨੂੰ ਭਾਰਤ ਵਿੱਚ ਆਪਣੀ ਪ੍ਰਸਿੱਧ SUV Nexon ਦੇ ਨਵੇਂ ਐਂਟਰੀ-ਪੱਧਰ ਵੇਰੀਐਂਟ ਨੂੰ ਲਾਂਚ ਕੀਤਾ ਹੈ। ਇਸ ਵਿੱਚ ਪੈਟਰੋਲ ਮਾਡਲਾਂ ਵਿੱਚ ਸਮਾਰਟ (ਓ) ਵੇਰੀਐਂਟ ਅਤੇ ਡੀਜ਼ਲ ਮਾਡਲਾਂ ਵਿੱਚ ਸਮਾਰਟ+ ਅਤੇ ਸਮਾਰਟ+ ਐੱਸ ਵੇਰੀਐਂਟ ਸ਼ਾਮਲ ਹਨ। ਕੰਪਨੀ ਨੇ ਹਾਲ ਹੀ ‘ਚ ਲਾਂਚ ਹੋਈ ਮਹਿੰਦਰਾ XUV 3XO ਨਾਲ ਮੁਕਾਬਲਾ ਕਰਨ ਲਈ Nexon