True caller ਨੇ ਲਾਂਚ ਕੀਤਾ ਵਾਇਸ ਰਿਕਾਡਿੰਗ AI ਫੀਚਰ ! ਟਰਾਂਸਲੇਸ਼ਨ ਸੇਵਾ ਵੀ ਸ਼ਾਮਲ! ਸਹੂਲਤ ਲਈ ਸਿਰਫ਼ ਇੰਨੀ ਜੇਬ੍ਹ ਢਿੱਲੀ ਕਰਨੀ ਪਏਗੀ !
ਬਿਉਰੋ ਰਿਪੋਰਟ : ਟਰੂ ਕਾਲਰ (True caller) ਨੇ ਭਾਰਤ ਵਿੱਚ AI ਦੀ ਮਦਦ ਨਾਲ ਹੁਣ ਕਾਲ ਰੀਕਾਡਿੰਗ ਫੀਚਰ ਲਾਂਚ ਕੀਤਾ ਹੈ । ਇਸ ਵਿੱਚ ਕਾਲ ਦੀ ਸ਼ਾਟਕੱਟ ਅਤੇ ਵੇਰਵੇ ਵਰਗੀਆਂ ਸਹੂਲਤ ਹੋਵੇਗੀ । ਖਾਸ ਗੱਲ ਇਹ ਹੈ ਕਿ ਤੁਸੀਂ ਇਸ ਗੱਲਬਾਤ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਤ ਰੂਪ ਵਿੱਚ ਵੀ ਬਦਲ ਸਕਦੇ ਹੋ ।