ਪੰਜਾਬ ਵਿੱਚ ਬਣਨਗੇ 3117 ਮਾਡਲ ਖੇਡ ਦੇ ਮੈਦਾਨ, 30 ਪਿੰਡਾਂ ਨੂੰ ਮਿਲਨਗੇ ਓਪਨ ਜਿੰਮ
ਬਿਊਰੋ ਰਿਪੋਰਟ (ਖੰਨਾ, 24 ਅਕਤੂਬਰ 2025): ਪੰਜਾਬ ਸਰਕਾਰ ਪੂਰੇ ਸੂਬੇ ਵਿੱਚ 3117 ਮਾਡਲ ਖੇਡ ਮੈਦਾਨਾਂ ਦਾ ਨਿਰਮਾਣ ਕਰ ਰਹੀ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਖੰਨਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਇਨ੍ਹਾਂ ਖੇਡ ਮੈਦਾਨਾਂ ’ਤੇ 966 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਅਗਲੇ ਛੇ ਮਹੀਨਿਆਂ ਵਿੱਚ ਤਿਆਰ ਕਰਨ ਦਾ
