ਭਾਰਤੀ ਟੀਮ ਦੀ ਜਰਸੀ ’ਤੇ ਇਸ ਵੱਡੇ ਸਿੱਖ ਸਨਅਤਕਾਰ ਦੀ ਕੰਪਨੀ ਦਾ ਛਪੇਗਾ ਨਾਂਅ! ਹਰ ਮੈਚ ਲਈ ਦੇਣਗੇ ਸਾਢੇ 4 ਕਰੋੜ! 20 ਹਜ਼ਾਰ ਕਰੋੜ ਦੀ ਕੰਪਨੀ, 100 ਦੇਸ਼ਾਂ ’ਚ ਫੈਲੀ
ਬਿਊਰੋ ਰਿਪੋਰਟ (16 ਸਤੰਬਰ, 2025): 2028 ਤੱਕ ਅਪੋਲੋ ਟਾਇਰਜ਼ ਹੁਣ ਭਾਰਤੀ ਕ੍ਰਿਕਟ ਟੀਮ ਦੀ ਨਵੀਂ ਸਪਾਂਸਰ ਹੋਵੇਗੀ। ਕੰਪਨੀ ਹਰ ਮੈਚ ਲਈ ਲਗਭਗ 4.5 ਕਰੋੜ ਰੁਪਏ ਖ਼ਰਚੇਗੀ। ਇਹ ਕਾਂਟ੍ਰੈਕਟ 2028 ਤੱਕ ਚੱਲੇਗਾ ਜਿਸ ਦੌਰਾਨ 130 ਮੈਚ ਖੇਡੇ ਜਾਣਗੇ। BCCI ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। BCCI ਦੇ ਇੱਕ ਅਧਿਕਾਰੀ ਨੇ
