ਜ਼ੀਰਕਪੁਰ ਦੀ ਕਾਸ਼ਵੀ ਗੌਤਮ ਨੇ WPL ‘ਚ ਬਣਾਇਆ ਇਤਹਾਸ, ਬਣੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਖਿਡਾਰਣ…
ਚੰਡੀਗੜ੍ਹ : ਮਹਿਲਾ ਪ੍ਰੀਮੀਅਰ ਲੀਗ (WPL 2024) ਆਕਸ਼ਨ ਨੇ 20 ਸਾਲਾ ਕਾਸ਼ਵੀ ਗੌਤਮ ਦੀ ਕਿਸਮਤ ਬਦਲ ਦਿੱਤੀ ਹੈ। ਚੰਡੀਗੜ੍ਹ ਲਈ ਖੇਡਣ ਵਾਲੇ ਇਸ ਖਿਡਾਰੀ ਨੂੰ ਗੁਜਰਾਤ ਜਾਇੰਟਸ ਨੇ 2 ਕਰੋੜ ਰੁਪਏ ‘ਚ ਖਰੀਦਿਆ ਹੈ। ਕਾਸ਼ਵੀ ਨੇ ਆਪਣੀ ਬੇਸ ਪ੍ਰਾਈਸ 10 ਲੱਖ ਰੁਪਏ ਰੱਖੀ ਸੀ ਪਰ ਗੁਜਰਾਤ ਨੇ ਉਸ ਨੂੰ ਕਈ ਗੁਣਾ ਕੀਮਤ ਦੇ ਕੇ ਖਰੀਦਿਆ।