ਇਕ ਹੋਰ ਭਾਰਤੀ ਭਲਵਾਨ ਦੀ ਓਲੰਪਿਕ ਤੋਂ ਆਈ ਮਾੜੀ ਖ਼ਬਰ! ਇਸ ਹਰਕਤ ਲਈ ਪੈਰਿਸ ਪੁਲਿਸ ਨੇ ਸੰਮਨ ਕੀਤਾ ਜਾਰੀ
ਬਿਉਰੋ ਰਿਪੋਰਟ – ਪੈਰਿਸ ਓਲੰਪਿਕ (PARIS OLYMPICS 2024) ਵਿੱਚ ਭਾਰਤ ਦੀ ਮਹਿਲਾ ਭਲਵਾਨ ਅੰਤਿਮ ਪੰਘਾਲ (ANTIM PHANGAL) ਵਿਵਾਦਾਂ ਵਿੱਚ ਘਿਰ ਗਈ ਹੈ। ਉਸ ਨੂੰ ਪੈਰਿਸ ਪੁਲਿਸ ਨੇ ਸੰਮਨ ਜਾਰੀ ਕੀਤਾ ਹੈ। ਇਲਜ਼ਾਮ ਹੈ ਕਿ ਉਸ ਦੀ ਭੈਣ ਨੇ ਓਲੰਪਿਕ ਐਕਰੀਡੀਸ਼ਨ ਕਾਰਡ ਦੀ ਗ਼ਲਤ ਵਰਤੋਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਤਿਮ ਪੰਘਾਲ ਦੀ ਭੈਣ