ਪੈਰਾਲੰਪਿਕਸ ’ਚ ਭਾਰਤ ਦਾ ਅੱਠਵਾਂ ਤਮਗਾ! ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ’ਚ ਜਿੱਤੀ ਚਾਂਦੀ
ਬਿਉਰੋ ਰਿਪੋਰਟ: ਪੈਰਿਸ ਪੈਰਾਲੰਪਿਕਸ 2024 ਦਾ ਅੱਜ (2 ਸਤੰਬਰ) ਪੰਜਵਾਂ ਦਿਨ ਹੈ। ਇਨ੍ਹਾਂ ਖੇਡਾਂ ਦੇ ਪੰਜਵੇਂ ਦਿਨ ਵੀ ਭਾਰਤੀ ਪੈਰਾ ਐਥਲੀਟ ਕਈ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਅੱਜ ਯੋਗੇਸ਼ ਕਥੁਨੀਆ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੁਰਸ਼ਾਂ ਦੇ ਡਿਸਕਸ ਥਰੋਅ F56 ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਯੋਗੇਸ਼ ਨੇ ਲਗਾਤਾਰ ਦੂਜੇ ਪੈਰਾਲੰਪਿਕ ਵਿੱਚ