ਕੋਰੋਨਾ ਕਾਰਨ ਦੁਨੀਆ ਦੀ ਸਭ ਤੋਂ ਵੱਡੀ “ਖ਼ਾਲਸਾ ਡੇਅ ਪਰੇਡ” ਰੱਦ
ਚੰਡੀਗੜ੍ਹ- (ਪੁਨੀਤ ਕੌਰ) ਬ੍ਰਿਟਿਸ਼ ਕੋਲੰਬੀਆ,ਸਰੀ ਵਿੱਚ ਵਿਸਾਖੀ ‘ਤੇ ਹੁੰਦੀ ਵਿਸ਼ਵ ਦੀ ਸਭ ਤੋਂ ਵੱਡੀ ‘ਖ਼ਾਲਸਾ ਡੇਅ ਪਰੇਡ’ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਹੁਣ 25 ਅਪ੍ਰੈਲ ਨੂੰ ਨਗਰ ਕੀਰਤਨ ਨਹੀਂ ਸਜਾਇਆ ਜਾਵੇਗਾ। ਅੱਜ ਸਵੇਰੇ, ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ 25 ਅਪ੍ਰੈਲ ਨੂੰ ਹੋਣ ਵਾਲੇ ਸਲਾਨਾ ਸਰੀ ਵੈਸਾਖੀ ਖ਼ਾਲਸਾ ਡੇਅ ਪਰੇਡ ਦੇ ਪ੍ਰਬੰਧਕ ਗੁਰਦੁਆਰਾ