ਖ਼ਾਲਸਾ ਹੋਲੀ ਛੱਡ ਕੇ ਕਿਉਂ ਮਨਾਉਂਦਾ ਹੈ ਹੋਲਾ-ਮਹੱਲਾ ? ਪੜ੍ਹੋ ਖ਼ਾਸ ਰਿਪੋਰਟ
ਹੋਲੀ ਕੀਨੀ ਸੰਤ ਸੇਵ।। ਰੰਗੁ ਲਾਗਾ ਅਤਿ ਲਾਲ ਦੇਵ।। ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖ਼ਾਲਸੇ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਅੱਜ ਸਮੂਹ ਸਿੱਖ ਕੌਮ ਵੱਲੋਂ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ‘ਦ ਖ਼ਾਲਸ ਟੀਵੀ ਦੀ ਸਾਰੀ ਟੀਮ ਸਾਰੀ ਸਿੱਖ ਕੌਮ ਨੂੰ ਖ਼ਾਲਸੇ ਦਾ ਪ੍ਰਤੀਕ ਤਿਉਹਾਰ ਹੋਲਾ-ਮਹੱਲਾ ਦੀਆਂ ਲੱਖ-ਲੱਖ ਵਧਾਈਆਂ ਦਿੰਦੀ ਹੈ। ਜਦੋਂ ਸਾਰਾ ਭਾਰਤ