ਜਗਰਾਓਂ ਡੇਰਾ ਮੁਖੀ ਜ਼ਬਰਜਨਾਹ ਮਾਮਲੇ ’ਚ ਨਵਾਂ ਮੋੜ! ਫੁੱਟ-ਫੁੱਟ ਕੇ ਰੋਇਆ ਪੀੜਤਾ ਦੀ ਮਦਦ ਕਰਨ ਵਾਲਾ ਨਿਹੰਗ
ਬਿਉਰੋ ਰਿਪੋਰਟ – ਜਗਰਾਓਂ ਦੇ ਡੇਰੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਲਜਿੰਦਰ ਸਿੰਘ (BABA BALJINDER SINGH) ’ਤੇ ਲੱਗੇ ਜ਼ਬਰਜਨਾਹ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਪੂਰੇ ਕਾਂਡ ਨੂੰ ਉਜਾਗਰ ਕਰਨ ਵਾਲੇ ਨਿਹੰਗ (NIHANG) ਸਮਾਜ ਸੇਵੀ ਨੌਜਵਾਨ ਅੰਮ੍ਰਿਤਪਾਲ ਸਿੰਘ ਮੇਹਿਰੋਂ ਪ੍ਰੈਸਕਾਂਫਰੰਸ ਕਰਕੇ ਫੁੱਟ-ਫੁੱਟ ਕੇ ਰੋਏ ਅਤੇ ਮੁਲਜ਼ਮ ਬਲਜਿੰਦਰ ਸਿੰਘ ਦੇ ਹਮਾਇਤੀਆਂ ਵੱਲੋਂ ਵਿਦੇਸ਼ੀ ਨੰਬਰ
