29 ਜੂਨ ਤੋਂ ਸ਼ੂੁਰੂ ਹੋਵੇਗੀ ਅਮਰਨਾਥ ਦੀ ਯਾਤਰਾ, 200 ICU ਬੈੱਡ ਤੇ 100 ਆਕਸੀਜਨ ਬੂਥ ਕੀਤੇ ਜਾਣਗੇ ਤਿਆਰ
29 ਜੂਨ ਤੋਂ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ । ਇਹ ਯਾਤਰਾ 52 ਦਿਨ ਤੱਕ ਚੱਲੇਗੀ । ਪਿਛਲੀ ਵਾਰ 1 ਜੁਲਾਈ ਤੋਂ 60 ਦਿਨਾਂ ਤੱਕ ਚੱਲੀ ਸੀ । ਇਸ ਵਾਰ ਬਰਫਬਾਰੀ ਦੇਰੀ ਨਾਲ ਹੋਈ ਅਤੇ ਅਜੇ ਵੀ ਜਾਰੀ ਹੈ । ਗੁਫਾ ਖੇਤਰ ਵਿੱਚ 10 ਫੁੱਟ ਤੋਂ ਜ਼ਿਆਦਾ ਬਰਫ ਜੰਮੀ ਹੋਈ ਹੈ । ਯਾਤਰਾ