Punjab Religion

ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਲਿਖੀ ਚਿੱਠੀ

ਕੇਂਦਰੀ ਜੇਲ੍ਹ ਪਟਿਆਲਾ ਵਿਚ ਲੰਮੇ ਸਮੇਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਜਥੇਦਾਰ ਸਾਹਿਬ ਤੋਂ ਅਪੀਲ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਵਾਲੀ ਅਪੀਲ ਵਾਪਸ ਲੈ ਲਈ

Read More
India Khaas Lekh Khalas Tv Special Punjab Religion Video

ਕੀ ਐਂਤਕੀ ਵੋਟਾਂ ‘ਚ ਖਾਲੜਾ ਦਾ ਮੁੱਦਾ ਬਦਲੇਗਾ ਪੰਜਾਬ ਦੇ ਸਿਆਸੀ ਸਮੀਕਰਨ?

ਜਸਵੰਤ ਸਿੰਘ ਖਾਲੜਾ, ਮਨੁੱਖੀ ਹੱਕਾਂ ਦੇ ਸਭ ਤੋਂ ਵੱਡੇ ਅਲੰਬਰਦਾਰ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਉੱਤੇ ਬਣੀ ਫਿਲਮ ‘ਸਤਲੁਜ’ ਨੇ ਪੰਜਾਬ ਦੇ ਉਸ ਘਾਤਕ ਅਤੇ ਦਰਦਨਾਕ ਇਤਿਹਾਸ ਨੂੰ ਦੁਨੀਆਂ ਦੇ ਸਾਹਮਣੇ ਬੇਨਕਾਬ ਕੀਤਾ ਹੈ ਜਿਸ ਨੂੰ ਲੰਮੇ ਸਮੇਂ ਤੱਕ ਦਬਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਫਿਲਮ ਵਿੱਚ 80-90 ਦੇ ਦਹਾਕੇ ਵਿੱਚ ਪੁਲਿਸ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ

Read More
Khaas Lekh Khalas Tv Special Punjab Religion Video

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੀ ਪੂਰੀ ਕਹਾਣੀ

ਅੱਜ ਅਸੀਂ ਉਸ ਇਨਸਾਨ ਨੂੰ ਯਾਦ ਕਰ ਰਹੇ ਹਾਂ ਜਿਸ ਦੇ ਜਿੰਦਗੀ ਤੇ ਬਣੀ ਫਿਲਮ ਨੂੰ ਭਾਰਤ ਵਿੱਚ ਦੇਖਣ ਤੋਂ ਰੋਕਿਆ ਜਾ ਰਿਹਾ ਹੈ, ਦਹਾਕਿਆ ਪਹਿਲਾਂਪੰਜਾਬ ਪੁਲਿਸ ਉਸਦੇ ਆਪਣੇ ਘਰ ਤੋਂ ਚੁੱਕ ਕੇ ਲੈ ਗਈ ਸੀ। ਉਹ ਫਿਰ ਕਦੇ ਘਰ ਨਹੀਂ ਪਰਤਿਆ। ਅੱਜ ਤੱਕ ਉਸਦੀ ਦੇਹ ਨਹੀਂ ਮਿਲੀ। ਪਰ ਉਸਦਾ ਨਾਮ, ਉਸਦਾ ਮਿਸ਼ਨ ਅਤੇ ਉਸਦੀ

Read More
India Khaas Lekh Khalas Tv Special Religion Video

ਰਾਮਮੰਦਰ ਦੇ ਕਰੋੜਾਂ ਦੇ ਦਾਨ ਨੂੰ ਰਖਵਾਲਿਆਂ ਨੇ ਹੀ ਕਿਵੇਂ ਲੁੱਟਿਆ, ਸੁਣੋ ਸਾਰੀ ਕਹਾਣੀ

ਭਗਤ ਕਬੀਰ ਜੀ ਦਾ ਸ਼ਬਦ “ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ” ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਸ਼ਬਦ ਉਨ੍ਹਾਂ ਭੇਖੀਆਂ ਨੂੰ ਬੇਨਕਾਬ ਕਰਦਾ ਹੈ ਜੋ ਰੱਬ ਦੇ ਨਾਂ ਹੇਠ ਧੋਖਾ ਧੜੀ ਕਰਦੇ ਹਨ। ਇਸੇ ਤਰ੍ਹਾਂ ਰਾਮ ਮੰਦਰ ਦੇ ਦਾਨਪਾਤਰਾਂ ਵਿਚ ਹੋਈ ਕਰੋੜਾਂ ਰੁਪਏ ਦੀ ਚੋਰੀ ਦਾ ਮਾਮਲਾ ਸ਼ਰਧਾਲੂਆਂ ਦੀ ਆਸਥਾ

Read More
Khaas Lekh Khalas Tv Special Punjab Religion Video

ਪੰਜਾਬ ਸਮੇਤ ਪੂਰੀ ਦੁਨੀਆ ‘ਚ ਛਿੜੀ ਵੱਡੀ ਚਰਚਾ

31 ਸਾਲ ਪਹਿਲਾਂ ਜਸਵੰਤ ਸਿੰਘ ਖਾਲੜਾ ਨੇ ਹਨੇਰੇ ਨੂੰ ਚੈਲੰਜ ਕੀਤਾ ਅਤੇ 25 ਹਜ਼ਾਰ ਲਵਾਰਿਸ ਲਾਸ਼ਾਂ ਦੇ ਪਰਿਵਾਰਾਂ ਦੀ ਆਵਾਜ਼ ਬਣੇ। ਉਨ੍ਹਾਂ ਨੇ ਅਸਲੀ ਲੋਕਤੰਤਰ ਅਤੇ ਸੱਤਵਾਦ ਵਿਰੋਧੀ ਰੁਖ਼ ਨਾਲ ਦੁਨੀਆ ਨੂੰ ਸਮਝਾਇਆ ਅਤੇ ਰੱਬ ਕੋਲ ਸ਼ਹਾਦਤ ਦੀ ਦਾਤ ਮੰਗੀ। ਉਸੇ ਹਨੇਰੇ ਨੂੰ ਚੀਰਦੀ ਹੋਈ ਫਿਲਮ ‘ਸਤਲੁਜ’ 3 ਜੁਲਾਈ ਨੂੰ ZEE5 OTT ਪਲੇਟਫਾਰਮ ਤੇ ਰਿਲੀਜ਼

Read More