ਕੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਸਕਣਗੇ? ਤਿੰਨ ਚੀਜ਼ਾਂ ਬਣਨਗੀਆਂ ਰਾਹ ਦਾ ਰੋੜਾ!
- by Preet Kaur
- May 4, 2024
- 0 Comments
ਬਿਉਰੋ ਰਿਪੋਰਟ- ਇਸ ਵਾਰ ਪੰਜਾਬ ਦੀ ਪੰਥਕ ਤੇ ਹੌਟ ਸੀਟ ਖਡੂਰ ਸਾਹਿਬ (Khadoor Sahib Lok Sabha Seat) ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਅੰਮ੍ਰਿਤਪਾਲ ਸਿੰਘ (Amritpal Singh) ਪਿਛਲੇ ਇੱਕ ਸਾਲ ਤੋਂ ਕੌਮੀ ਸੁਰੱਖਿਆ ਕਾਨੂੰਨ (NSA) ਤਹਿਤ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹੈ ਅਤੇ ਉਹ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ
ਪੰਜਾਬ ਦੀ ਸਭ ਤੋਂ ਖ਼ੌਫਨਾਕ ਵਾਰਦਾਤ! ਪੁਜਾਰੀਆਂ ਨੇ ਹਵਨਕੁੰਡ ’ਚ ਦੱਬੀ ਨੌਜਵਾਨ ਦੀ ਲਾਸ਼! ਮਕਸਦ ਸੁਣ ਕੇ ਕੰਭ ਜਾਵੇਗਾ ਦਿਲ
- by Preet Kaur
- May 4, 2024
- 0 Comments
ਬਿਉਰੋ ਰਿਪੋਰਟ – ਸੰਗਰੂਰ ਦੇ ਧੂਰੀ ਵਿੱਚ ਇੱਕ ਕਤਲ ਦੀ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜੋ ਤੁਹਾਡੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਾ ਦੇਵੇਗੀ। ਦੋਹਾਲਾ ਰੇਲਵੇ ਫਾਟਕ ਦੇ ਕੋਲ ਬਗਲਾਮੁਖੀ ਮੰਦਰ ਦੇ 2 ਪੁਜਾਰੀਆਂ ਨੇ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਹਵਨਕੁੰਡ ਵਿੱਚ ਦੱਬ ਦਿੱਤਾ। ਮਰਨ ਵਾਲੇ ਦੀ ਪਛਾਣ 33 ਸਾਲ ਦੇ ਸੁਦੀਪ
ਨਿੱਝਰ ਕਤਲਕਾਂਡ ‘ਚ 3 ਮੁਲਜ਼ਮ ਗ੍ਰਿਫਤਾਰ! ਲਾਰੈਂਸ ਗੈਂਗ ਨਾਲ ਸਬੰਧ!
- by Khushwant Singh
- May 4, 2024
- 0 Comments
ਪੁਲਿਸ ਨੇ ਤਿੰਨਾਂ ਨੂੰ ਐਂਡਮੰਟਨ ਸ਼ਹਿਰ ਤੋਂ ਫੜਿਆ
’ਦ ਖ਼ਾਲਸ ਟੀਵੀ ’ਤੇ ਸ੍ਰੀ ਹੇਮਕੁੰਟ ਸਾਹਿਬ ਦੇ ਕਰੋ ਸਭ ਤੋਂ ਪਹਿਲਾਂ ਦਰਸ਼ਨ! ਫੌਜੀ ਜਵਾਨਾਂ ਦੇ ਬਰਫ਼ ਹਟਾਉਣ ਦਾ ਵੀਡੀਓ ਆਇਆ ਸਾਹਮਣੇ
- by Preet Kaur
- May 2, 2024
- 0 Comments
ਇਸ ਮਹੀਨੇ ਦੇ ਅਖ਼ੀਰ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਆਗਾਜ਼ ਹੋ ਰਿਹਾ ਹੈ। ਭਾਰਤੀ ਫੌਜ ਦੇ ਜਵਾਨ ਤੇ ਯਾਤਰਾ ਦਾ ਪ੍ਰਬੰਧ ਵੇਖਣ ਵਾਲੇ ਗੁਰਦੁਆਰਾ ਟਰੱਸਟ ਦੇ ਸੇਵਾਦਾਰ ਭਾਰੀ ਬਰਫ਼ਬਾਰੀ ਵਿੱਚੋਂ ਲੰਘ ਕੇ ਸ੍ਰੀ ਹੇਮਕੁੰਟ ਦੀ ਪਵਿੱਤਰ ਧਰਤੀ ’ਤੇ ਪਹੁੰਚ ਗਏ ਹਨ। ਸੰਗਤ ਨੇ ਅਰਦਾਸ ਕਰ ਕੇ ਗੁਰਦੁਆਰਾ ਸਾਹਿਬ ਦੇ ਵਿਹੜੇ ਦਾ ਮੁੱਖ ਦਰਵਾਜ਼ਾ
ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਲਈ ਬਣਿਆ ਵੱਟਸਐਪ ਗਰੁੱਪ ‘BLOCK!’
- by Preet Kaur
- May 2, 2024
- 0 Comments
ਖਡੂਰ ਸਾਹਿਬ ਸੀਟ ਤੋਂ ਚੋਣ ਲੜ ਰਹੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਅੱਜ ਇਲਜ਼ਾਮ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਖਡੂਰ ਸਾਹਿਬ ਦੇ ਨੌਂ ਹਿੱਸਿਆਂ ਵਾਲੇ ਵਟਸਐਪ ਗਰੁੱਪਾਂ ਨੂੰ
