ਰੱਬੀ ਪਿਆਰ ‘ਚ ਭਿੱਜੀ ਰੂਹ ਸਨ ਭਾਈ ਦਰਬਾਰੀ ਜੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ)-ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਸੈਨਾ ਸਮੇਤ ਇੱਕ ਇਲਾਕੇ ਨੂੰ ਫ਼ਤਿਹ ਕਰਨ ਲਈ ਜਾ ਰਹੇ ਸਨ । ਰਾਹ ਵਿੱਚ ਇੱਕ ਗੁਰੂ ਘਰ ਪੈਂਦਾ ਸੀ ਜਿਸਦੀ ਸੇਵਾ ਸੰਭਾਲ ਭਾਈ ਘਨ੍ਹਈਆ ਜੀ ਦੀ ਸੰਪਰਦਾ ਵਿੱਚੋਂ ਇੱਕ ਦਾਨੇ ਸੱਜਣ “ਭਾਈ ਦਰਬਾਰੀ ਜੀ” ਕਰ ਰਹੇ ਸਨ । ਮਹਾਰਾਜੇ ਨੇ ਭਾਈ ਦਰਬਾਰੀ ਜੀ