ਲੋਇ ਲੋਇ ਭੰਡਾਰ ਹੈ ਤੇਗ਼ ਉਸਦੀ,ਉਸਦੀ ਤੇਗ਼ ਸਦਕਾ ਸਿਦਕ ਪੁੱਗਦੇ ਨੇ।
‘ਦ ਖ਼ਾਲਸ ਬਿਊਰੋ- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇਗ਼ ਦੇ ਜਮਾਲ ਨੂੰ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਕਵੀ ਫ਼ਕੀਰ ਚੰਦ ਤੁਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਕਿਤਾਬ ‘ਤੇਰੇ ਦਰ ‘ਤੇ ਵਗਦੀ ਕਾਵਿ-ਨਦੀ’ ਵਿੱਚ ਪੇਸ਼ ਕਰਦੇ ਹਨ। ਉਹ ਲਿਖਦੇ ਹਨ : ਲੋਇ ਲੋਇ ਭੰਡਾਰ ਹੈ ਤੇਗ਼ ਉਸਦੀ, ਉਸਦੀ ਤੇਗ਼ ਸਦਕਾ ਸਿਦਕ ਪੁੱਗਦੇ ਨੇ।