ਫਿਲਮਾਂ ਸਬੰਧੀ ਸਿੱਖ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਦਾ ਸਾਂਝਾ ਬਿਆਨ
ਫਿਲਮ ਅਕਾਲ ਨੂੰ ਲੈਕੇ ਚੱਲ ਰਿਹਾ ਵਿਵਾਦ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਸੇ ਦੇ ਚਲਦਿਆਂ ਅੱਜ ਫਿਲਮਾਂ ਸਬੰਧੀ ਸਿੱਖ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਸਿੱਖੀ ਸਵਾਂਗ ਪੇਸ਼ ਕਰਦੀ ਫ਼ਿਲਮ ‘ਅਕਾਲ’ ਨੂੰ ਨਾ ਪ੍ਰਵਾਨ ਕਰਨ ਦੀ ਗੱਲ ਆਖੀ ਹੈ। ਉਹਨਾਂ ਕਿਹਾ ਕਿ ਫਿਲਮਾਂ ਰਾਹੀਂ ਸਵਾਂਗ ਦੇ ਸਿਧਾਂਤਕ ਕੁਰਾਹੇ