ਮਹਿਲਾ ਜੱਜ ਦੇ ਘਰੋਂ 35 ਲੱਖ ਦੇ ਗਹਿਣੇ ਚੋਰੀ! ਸਿਰਫ਼ 400 ਮੀਟਰ ਦੂਰ ਹੈ ਪੁਲਿਸ ਚੌਂਕੀ
ਤਰਨ ਤਾਰਨ ਦੇ ਫਤਿਹਾਬਾਦ ਵਿੱਚ ਇੱਕ ਮਹਿਲਾ ਦੇ ਘਰੋਂ 35 ਲੱਖ ਦੇ ਗਹਿਣੇ ਚੋਰੀ ਹੋ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੱਜ ਦੇ ਘਰ ਤੋਂ ਸਿਰਫ਼ 400 ਮੀਟਰ ਦੂਰ ਪੁਲਿਸ ਚੌਂਕੀ ਸਥਿਤ ਹੈ। ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹਾਲੇ ਤਕ ਪੁਲਿਸ ਚੋਰਾਂ ਤੱਕ ਨਹੀਂ ਪਹੁੰਚ ਸਕੀ। ਫਿਲਹਾਲ ਪੁਲਿਸ ਨੇ