ਬਰਗਾੜੀ ਬੇਅਦਬੀ ਮਾਮਲੇ ‘ਚ ਮਾਨ ਸਰਕਾਰ ਵੱਲੋਂ ਸੌਦਾ ਸਾਧ ਖਿਲਾਫ਼ ਵੱਡੇ ਐਕਸ਼ਨ ਦੀ ਤਿਆਰੀ!
- by Manpreet Singh
- September 6, 2024
- 0 Comments
ਬਿਉਰੋ ਰਿਪੋਰਟ – ਪੰਜਾਬ ਸਰਕਾਰ ਸਰਕਾਰ (PUNJAB GOVT) ਬਰਗਾੜੀ ਬੇਅਦਬੀ (BARGADI BEHADBI) ਮਾਮਲੇ ਵਿੱਚ ਸੌਦਾ ਸਾਧ (RAM RAHIM) ਖਿਲਾਫ ਵੱਡੀ ਕਾਰਵਾਈ ਕਰਨ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਹਾਈਕੋਰਟ (PUNJAB HARAYANA HIGH COURT) ਦੇ ਫੈਸਲੇ ਖਿਲਾਫ਼ ਸੂਬਾ ਸਰਕਾਰ ਸੁਪਰੀਮ ਕੋਰਟ (SUPREAM COURT) ਵਿੱਚ SLP ਯਾਨੀ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰ ਸਕਦੀ
ਬਠਿੰਡਾ ‘ਚ ਪਿਓ-ਪੁੱਤ ‘ਤੇ ਹੋਇਆ ਹਮਲਾ! ਪਿਓ ਦੀ ਗਈ ਜਾਨ
- by Manpreet Singh
- September 6, 2024
- 0 Comments
ਪੰਜਾਬ ਦੇ ਹਾਲਾਤ ਨਿੱਤ ਦਿਨ ਵਿਗੜ ਰਹੇ ਹਨ, ਆਏ ਦਿਨ ਚੋਰੀ ਜਬਰ ਜ਼ਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਠਿੰਡਾ (Bathinda) ਵਿੱਚ ਦਵਾਈ ਲੈਣ ਜਾ ਰਹੇ ਪਿਓ-ਪੁੱਤ ਤੇ ਲੁਟੇਰਿਆ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਪਿਓ ਦੀ ਮੌਤ ਹੋ ਗਈ ਅਤੇ ਪੁੱਤਰ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸੇ ਦੇਈਏ ਕਿ ਪਿਓ-ਪੁੱਤ ਪਿੰਡ
VIDEO- ਮਾਨ ਸਰਕਾਰ ਦੀ ਪੇਸ਼ਕਸ਼ ਦਾ ਅੱਜ ਫੈਸਲਾ ਹੋਊਗਾ । KHALAS TV
- by Manpreet Singh
- September 6, 2024
- 0 Comments
ਇਸ ਸ਼ਰਤ ‘ਤੇ BKU ਉਗਰਾਹਾਂ ਨੇ ਚੰਡੀਗੜ੍ਹ ਦਾ ਮੋਰਚਾ ਕੀਤਾ ਖਤਮ! ਸਰਕਾਰ ਕੋਲ ਸਿਰਫ਼ 24 ਦਿਨ ਬਚੇ!
- by Manpreet Singh
- September 6, 2024
- 0 Comments
ਬਿਉਰੋ ਰਿਪੋਰਟ – BKU ਉਗਰਾਹਾਂ ਨੇ ਚੰਡੀਗੜ੍ਹ ਵਿੱਚ 5 ਦਿਨਾਂ ਬਾਅਦ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਅੱਜ ਦੁਪਹਿਰ 2 ਵਜੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾਵਾਗੇ। ਪ੍ਰਧਾਨ ਜੋਗਿੰਦਰ ਸਿੰਘ ਉਗਰਾਗਾਂ (JOGINDER SINGH UGRAHAN) ਨੇ ਕਿਹਾ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ (CHIEF MINISTER BHAGWANT MANN) ਨਾਲ ਢਾਈ ਘੰਟੇ ਮੀਟਿੰਗ ਹੋਈ ਸੀ। ਜਿਸ ਵਿੱਚ ਉਨ੍ਹਾਂ
ਮਨਪ੍ਰੀਤ ਸਿੰਘ ਬਾਦਲ ਅਕਾਲ ਤਖਤ ਸਾਹਿਬ ‘ਤੇ ਹੋਏ ਪੇਸ਼
- by Manpreet Singh
- September 6, 2024
- 0 Comments
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੇ ਵੀ ਅਕਾਲ ਤਖਤ ਸਾਹਿਬ (Akal Takth Sahib) ‘ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਸੌਂਪ ਦਿੱਤਾ ਹੈ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਕੋਈ ਵੀ ਗੱਲ ਨਹੀਂ ਕੀਤੀ। ਉਨ੍ਹਾਂ ਵੱਲੋਂ ਬੰਦ ਲਿਫਾਫੇ ਵਿੱਚ ਸਪੱਸ਼ਟੀਕਰਨ ਸੌਂਪਿਆ ਹੈ। ਦੱਸ ਦੇਈਏ ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਸਰਕਾਰ ਸਮੇਂ
ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਦਿੱਤੀਆਂ ਤਰੱਕੀਆਂ
- by Manpreet Singh
- September 6, 2024
- 0 Comments
ਬਿਊਰੋ ਰਿਪੋਰਟ – ਪੰਜਾਬ ਸਰਕਾਰ (Punjab Government) ਵੱਲੋਂ ਆਈਪੀਐਸ (IPS) ਅਧਿਕਾਰੀਆਂ ਨੂੰ ਤਰੱਕੀਆਂ ਨਾਲ ਨਵਾਜਿਆ ਗਿਆ ਹੈ। ਸਰਕਾਰ ਨੇ ਇਕੋ ਸਮੇਂ 12 ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਹਨ। ਸਰਕਾਰ ਵੱਲੋਂ ਇਕ ਅਧਿਕਾਰੀ ਨੂੰ ਏਡੀਜੀਪੀ, 10 ਅਧਿਕਾਰੀਆਂ ਨੂੰ ਡੀਆਈਜੀ ਅਤੇ ਇਕ ਅਧਿਕਾਰੀ ਨੂੰ ਆਈਜੀ ਦੇ ਅਹੁਦੇ ਨਾਲ ਨਵਾਜਿਆ ਹੈ। ਇਸ ਦੇ ਨਾਲ ਹੀ 6 ਅਧਿਕਾਰੀਆਂ ਨੂੰ ਸੈਕਸ਼ਨ
