ਪੰਜਾਬ ‘ਚ ਗਰਮੀ ਦਾ 46 ਸਾਲਾਂ ਦਾ ਰਿਕਾਰਡ ਟੁੱਟਿਆਂ ! ਇਸ ਸ਼ਹਿਰ ਦਾ ਪਾਰਾ 49.3! ਗੁਆਂਢੀ ਮੁਲਕ ਤਾਪਮਾਨ 52 ਪਹੁੰਚਿਆ!
- by Manpreet Singh
- May 28, 2024
- 0 Comments
ਬਿਉਰੋ ਰਿਪੋਰਟ – ਭਾਰਤ ਵਿੱਚ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ,ਬਠਿੰਡਾ ਵਿੱਚ ਅੱਜ 28 ਮਈ ਨੂੰ ਸਭ ਤੋਂ ਵੱਧ ਤਾਪਮਾਨ 49.3 ਡਿਗਰੀ ਦਰਜ ਕੀਤਾ ਗਿਆ। ਬੀਤੇ ਦਿਨੀ (27 ਮਈ ) ਨੂੰ ਬਠਿੰਡਾ ਵਿੱਚ ਜਦੋਂ ਪਾਰਾ 48.4 ਡਿਗਰੀ ਪਹੁੰਚਿਆ ਸੀ ਤਾਂ 46 ਸਾਲ ਰਿਕਾਰਡ ਟੁੱਟ ਗਿਆ ਸੀ। ਦੂਜੇ ਨੰਬਰ ‘ਤੇ ਪਠਾਨਕੋਟ ‘ਚ 47.5 ਡਿਗਰੀ ਤਾਪਮਾਨ ਦਰਜ
ਸਪਲੀ ਹੱਲ ਕਰਵਾਉਣ ਲਈ ਪ੍ਰੋਫੈਸਰ ਨੇ ਕੀਤੀ ਸ਼ਰਮਨਾਕ ਕਰਤੂਤ, ਮਾਮਲਾ ਦਰਜ
- by Manpreet Singh
- May 28, 2024
- 0 Comments
ਬਿਉਰੋ ਰਿਪੋਰਟ – ਪਟਿਆਲਾ (Patiala) ਦਾ ਸਰਕਾਰੀ ਮਹਿੰਦਰਾ ਕਾਲਜ (Mahindra Collage) ਤੋਂ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ । ਜਿੱਥੇ ਇਕ ਪ੍ਰਫੈਸਰ ‘ਤੇ ਵਿਦਿਆਰਥਣ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਗਿਆ ਉਹ MA ਦੀ ਵਿਦਿਆਰਥੀ ਹੈ। ਉਸ ਦੀ BA ਵਿੱਚ ਸਪਲੀ ਆਉਣ ਤੋਂ ਬਾਅਦ ਉਸ ਨੂੰ ਕਲੀਅਰ ਕਰਵਾਉਣ ਲਈ ਕਈ ਚੱਕਰ ਮਾਰਨੇ ਪਏ। ਇਸ ਬਾਰੇ ਜਦੋਂ
‘ਕਸ਼ਮੀਰ ਦੇ ਦਿਉ, ਸ੍ਰੀ ਕਰਤਾਰਪੁਰ ਸਾਹਿਬ ਲੈ ਲਿਓ’!
- by Manpreet Singh
- May 28, 2024
- 0 Comments
ਬਿਉਰੋ ਰਿਪੋਰਟ – ਭਾਰਤ ਕਸ਼ਮੀਰ (Kashmir) ਦੇ ਬਦਲੇ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਲੈ ਲਏ, ਇਹ ਵੱਡਾ ਬਿਆਨ ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਬਦੁਲ ਬਾਸਿਤ (Ex Pakistan High Commissioner Abdul Basit) ਨੇ ਇੱਕ ਪਾਕਿਸਤਾਨੀ ਟੀਵੀ ਚੈਨਲ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਭਾਰਤ ਵਿੱਚ ਰਹਿਣ ਵਾਲੇ ਸਿੱਖ ਅਕਸਰ ਸ੍ਰੀ ਕਰਤਾਰਪੁਰ ਸਾਹਿਬ ਨੂੰ
ਚੋਣ ਪ੍ਰਚਾਰ ਦੌਰਾਨ ਬਸਪਾ ਉਮੀਦਵਾਰ ਹੋਈ ਜ਼ਖ਼ਮੀ, ਪਹੁੰਚਾਇਆ ਹਸਪਤਾਲ
- by Manpreet Singh
- May 28, 2024
- 0 Comments
ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਚੰਡੀਗੜ੍ਹ (Chandigarh) ਦੇ ਡੱਡੂਮਾਜਰਾ ‘ਚ ਬਹੁਜਨ ਸਮਾਜ ਪਾਰਟੀ (BSP) ਦੀ ਉਮੀਦਵਾਰ ਡਾ: ਰੀਤੂ ਸਿੰਘ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਸਕੇਲ ਤੋਂ ਉੱਪਰ