ਮੁੱਖ ਮੰਤਰੀ ਤੇ ਸੁਖਪਾਲ ਖਹਿਰਾ ਹੋਏ ਆਹਮਣੇ- ਸਾਹਮਣੇ, ਦੋਵਾਂ ਨੇ ਕੱਸੇ ਇੱਕ ਦੂਜੇ ‘ਤੇ ਤੰਜ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪੰਜਾਬੀ ਦਾ ਪੇਪਰ ਦੇਣ ਵਾਲੇ ਬਿਆਨ ਤੋਂ ਬਾਅਦ ਪਲਟਵਾਰ ਕੀਤਾ ਹੈ। ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਨੂੰ ਸੱਚਮੁੱਚ ਸ਼ਰਾਬੀ ਭਗਵੰਤ ਮਾਨ ‘ਤੇ ਤਰਸ ਆਉਂਦਾ ਹੈ ਕਿਉਂਕਿ ਉਸ ਨੂੰ ਖੁਦ ਚੰਡੀਗੜ੍ਹ ਦੇ ਸਪੈਲਿੰਗ ਲਿਖਣੇ ਤੱਕ