ਅੰਮ੍ਰਿਤਸਰ ‘ਚ ਘੁੰਮਦੇ ਫੋਟੋਗ੍ਰਾਫਰਾਂ ‘ਤੇ ਭੜਕੇ ਨਿਹੰਗ ਸਿੰਘ,ਖੋਹ ਲਏ ਮੁੰਡਿਆਂ ਦੇ ਕੈਮਰੇ
- by Gurpreet Singh
- September 15, 2024
- 0 Comments
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਚ ਨਿਹੰਗ ਜੱਥੇਬੰਦੀਆਂ ਅਤੇ ਫੋਟੋਗ੍ਰਾਫਰ ਆਹਮੋ ਸਾਹਮਣੇ ਹੋ ਗਏ। ਇਲਜ਼ਾਮ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਫੋਟੋਗ੍ਰਾਫਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਫਿਰ ਵੀ ਫੋਟੋਗ੍ਰਾਫਰ ਆਪਣੀ ਮਨਮਰਜ਼ੀ ਕਰ ਰਹੇ
ਕਿਰਾਏਦਾਰਾਂ ਮਕਾਨ ਮਾਲਕ ਨਾਲ ਕੀਤੀ ਹੱਦੋਂ ਵੱਧ ਮਾੜੀ! ਪੜ੍ਹ ਕੇ ਉੱਡ ਜਾਣਗੇ ਹੋਸ਼
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਮੋਹਾਲੀ (Mohali) ਜ਼ਿਲ੍ਹੇ ਦੇ ਕਸਬੇ ਢਕੋਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਕਾਨ ਮਾਲਕ ਨੂੰ ਕਿਰਾਏਦਾਰਾਂ ਵੱਲੋਂ ਬਲੈਕਮੇਲ ਕਰਨ ਦੇ ਨਾਲ ਬੰਧਕ ਵੀ ਬਣਾ ਕੇ ਰੱਖਿਆ ਹੋਇਆ ਸੀ। ਦੱਸ ਦੇਈਏ ਕਿ ਮਕਾਨ ਮਾਲਕ ਮਨੋਜ ਨੂੰ ਉਸ ਦੇ ਕਿਰਾਏਦਾਰ ਔਰਤ ਨੇ ਆਪਣੇ ਪਤੀ ਸੂਰਜ ਸ਼ਰਮਾ ਨਾਲ ਮਿਲ ਕੇ ਬਲੈਕਮੇਲ
ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਹੋਇਆ ਭਿਆਨਕ ਹਾਦਸਾ!
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਚੰਡੀਗੜ੍ਹ ਤੇ ਮੋਹਾਲੀ ਬਾਰਡਰ ‘ਤੇ ਸੀਟੀਯੂ (CTU) ਦੀ ਬੱਸ ਅਤੇ ਮਹਿਦਰਾ ਪਿੱਕਅੱਪ (Mahindra Pickup) ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਦੱਸ ਦੇਈਏ ਕਿ ਇਹ ਹਾਦਸਾ ਇੰਨ੍ਹਾਂ ਖਤਰਨਾਕ ਸੀ ਕਿ ਸ਼ਟਰਾਂ ਨਾਲ ਲੱਧੀ ਪਿਕਅੱਪ ਪਲਟ ਗਈ। ਜਿਸ ਕਾਰਨ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਅਤੇ ਸਾਰਾ ਸਮਾਨ ਸੜਕ ‘ਤੇ ਖਿੱਲਰ ਗਿਆ। ਪ੍ਰਾਪਤ
ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਦੋ ਨੌਜਵਾਨਾਂ ਦੀ ਹੋਈ ਸੜਕ ਹਾਦਸੇ ‘ਚ ਮੌਤ
- by Gurpreet Singh
- September 15, 2024
- 0 Comments
ਸ੍ਰੀ ਹੇਮਕੁੰਟ ਸਾਹਿਬ ਯਾਤਰਾ (Sri Hemkunt Sahib Yatra) ਉਤੇ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਕੁਝ ਨੌਜਵਾਨ 2 ਕਾਰਾਂ ਉਤੇ ਘਰੋਂ ਯਾਤਰਾ ਲਈ ਤੁਰੇ ਸਨ। ਜਲੰਧਰ ਨੇੜੇ ਇਕ ਕਾਰ ਦਾ ਟਾਇਰ ਪੈਂਚਰ ਹੋ ਗਿਆ। ਜਦ ਨੌਜਵਾਨ ਟਾਇਰ ਬਦਲ ਰਹੇ ਸਨ ਤਾਂ ਪਿੱਛੋਂ ਆਈ ਇਕ ਤੇਜ਼ ਰਫਤਾਰ ਕਾਰ ਨੇ
ਪ੍ਰਧਾਨ ਮੰਤਰੀ ਨੇ ਹਰਿਆਣਾ ਵਿਚ ਬੋਲਿਆ ਝੂਠ?
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ (Haryana) ਦੀ ਉਚਾਨਾ ਮੰਡੀ (Uchanna Mandi) ਦੇ ਵਿੱਚ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਕਿਸਾਨਾਂ ਵੱਲੋਂ 22 ਸਤੰਬਰ ਨੂੰ ਪਿੱਪਲੀ ਵਿੱਚ ਮਹਾਂ
ਅਮਰੀਕਾ ਜਾ ਕੇ ਬਦਲੇ ਪਤਨੀ ਦੇ ਸੁਰ, ਪਤੀ ਨਾਲ ਤੋੜਿਆ ਰਿਸ਼ਤਾ
- by Gurpreet Singh
- September 15, 2024
- 0 Comments
ਵਿਦੇਸ਼ਾ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜੀ ਵਿਚ ਜਾਇਜ਼ ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ ‘ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਪਾਕ-ਪਵਿੱਤਰ ਰਸਮ ਵੀ ਮਹਿਜ਼ ਇੱਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ। ਆਏ ਦਿਨ ਇਨਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਹੀ
ਨਸ਼ਿਆਂ ਖਿਲਾਫ ਸਰਕਾਰ ਨੇ ਚੁੱਕਿਆ ਵੱਡਾ ਕਦਮ! ਸੁਲਤਾਨਪੁਰ ਲੋਧੀ ਦੇ ਪਿੰਡ ਖੋਲ੍ਹਿਆ ਵੱਡਾ ਕੇਂਦਰ
- by Manpreet Singh
- September 15, 2024
- 0 Comments
ਬਿਊਰੋ ਰਿਪੋਰਟ – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜੰਗ ਲੜਨ ਲਈ ਪਿੰਡ ਡੱਲਾ (Village Dalla) ਵਿੱਚ ਪਹਿਲਾਂ ਨਸ਼ਾ ਛਡਾਊ ਕੇਂਦਰ ਖੋਲ੍ਹਿਆ ਹੈ। ਡੱਲਾ ਪਿੰਡ ਸੁਲਤਾਨਪੁਰ ਲੋਧੀ (Sultanpur Lodhi) ਵਿੱਚ ਆਉਂਦਾ ਹੈ। ਇਸ ਕੇਂਦਰ ਨੂੰ ਡੱਲਾ ਮੰਡੀ ਦੇ ਸੈਡ ਦੇ ਹੇਠਾਂ ਡੇਢ ਕਰੋੜ ਦੀ ਲਾਗਤ ਦੇ ਨਾਲ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਇਕ ਖੇਡ
ਹਰਿਆਣਾ ‘ਚ ਕਿਸਾਨਾਂ ਦੀ ਮਹਾਪੰਚਾਇਤ, ਡੱਲੇਵਾਲ ਨੂੰ ਹਰਿਆਣੇ ‘ਚ ਨਹੀਂ ਰੱਖਣ ਦਿੱਤਾ ਪੈਰ
- by Gurpreet Singh
- September 15, 2024
- 0 Comments
ਹਰਿਆਣਾ ਵਿਧਾਨ ਸਭਾ ਚੋਣਾਂ ਦਰਮਿਆਨ ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ ਅੱਜ ਉਚਾਣਾ ਅਨਾਜ ਮੰਡੀ ਵਿੱਚ ਮਜ਼ਦੂਰ ਮਹਾਂਪੰਚਾਇਤ ਬੁਲਾਈ ਹੈ। ਜਿਸ ਵਿੱਚ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਟਰੈਕਟਰ ਟਰਾਲੀਆਂ ਤੇ ਬੱਸਾਂ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਵੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ
