ਰਾਘਵ ਚੱਡਾ ਨੇ ਟੈਕਸ ਦੇ ਮੁੱਦੇ ‘ਤੇ ਘੇਰੀ ਕੇਂਦਰ ਸਰਕਾਰ, ਇੰਗਲੈਂਡ ਤੇ ਸੋਮਾਲੀਆ ਦਾ ਕੀਤਾ ਜ਼ਿਕਰ
- by Manpreet Singh
- July 25, 2024
- 0 Comments
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਦਨ ਵਿੱਚ ਵੱਧ ਟੈਕਸਾਂ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਇੰਗਲੈਂਡ ਵਾਂਗ ਟੈਕਸ ਦੇ ਕੇ ਸਾਨੂੰ ਸੋਮਾਲੀਆ ਵਰਗੀਆਂ ਸੇਵਾਵਾਂ ਮਿਲਦੀਆਂ ਹਨ। ਹਾਲਾਂਕਿ ਇਸ ਦੌਰਾਨ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੇ ਵੀ ਹੰਗਾਮਾ ਕੀਤਾ, ਜਦੋਂ ਕਿ ਰਾਘਵ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਇੰਨਾ
ਪੈਰਿਸ ਓਲੰਪਿਕ ਤੋਂ ਤੀਰ ਅੰਦਾਜ਼ੀ ਤੋਂ ਭਾਰਤ ਲਈ ਪਹਿਲੀ ਸ਼ਾਨਦਾਰ ਖ਼ਬਰ! ਪੰਜਾਬ ਦੀ ਖਿਡਾਰਨ ਦਾ ਅਹਿਮ ਯੋਗਦਾਨ
- by Preet Kaur
- July 25, 2024
- 0 Comments
ਬਿਉਰੋ ਰਿਪੋਰਟ – ਪੈਰਿਸ ਓਲੰਪਿਕ ਤੋਂ ਭਾਰਤੀ ਤੀਰ ਅੰਦਾਜ਼ੀ ਦੀ ਮਹਿਲਾ ਟੀਮ ਨੂੰ ਲੈਕੇ ਚੰਗੀ ਖ਼ਬਰ ਸਾਹਮਣੇ ਆਈ ਹੈ, ਖਾਸ ਕਰਕੇ ਪੰਜਾਬ ਲਈ ਮਾਣ ਦੀ ਖ਼ਬਰ ਹੈ। ਰੈਕਿੰਗ ਰਾਊਡ ਦੀ ਸ਼ੁਰੂਆਤ ਵਿੱਚ ਭਾਰਤੀ ਟੀਮ ਚੌਥੇ ਨੰਬਰ ’ਤੇ ਰਹੀ ਅਤੇ 1983 ਪੁਆਇੰਟ ਹਾਸਲ ਕਰਕੇ ਸਿੱਧਾ ਕੁਆਟਰ ਫਾਈਲਨ ਵਿੱਚ ਕੁਆਲੀਫਾਈ ਕਰ ਲਿਆ ਹੈ। ਭਾਰਤੀ ਤੀਰ ਅੰਦਾਜ਼ੀ ਦੀ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਨੂੰ ਜ਼ਮਾਨਤ
- by Preet Kaur
- July 25, 2024
- 0 Comments
ਬਿਉਰੋ ਰਿਪੋਰਟ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਲਵਪ੍ਰੀਤ ਨੂੰ ਵੀਰਵਾਰ ਨੂੰ ਫਿਲੌਰ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ। ਇੱਕ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਬਾਅਦ ਦੁਪਹਿਰ ਫਿਲੌਰ ਦੀ ਸਬ-ਡਵੀਜ਼ਨ ਅਦਾਲਤ ਨੇ ਉਨ੍ਹਾਂ ਵੱਲੋਂ ਦਾਇਰ ਕੀਤੀ ਜ਼ਮਾਨਤ ਦੀ
ਗੜ੍ਹਸ਼ੰਕਰ ‘ਚ ਡੇਰੇ ਦੇ ਸੇਵਾਦਾਰ ‘ਤੇ ਹੋਇਆ ਹਮਲਾ, ਮੰਗਿਆ ਇਨਸਾਫ
- by Manpreet Singh
- July 25, 2024
- 0 Comments
ਗੜ੍ਹਸ਼ੰਕਰ (Garhshankar) ਦੇ ਪਿੰਡ ਲਸਾੜਾ ਦੇ ਇਕ ਡੇਰੇ ਵਿੱਚ ਹਮਲਾ ਹੋਣ ਦੀ ਖ਼ਬਰ ਹੈ। ਪਿੰਡ ਦੇ ਡੇਰੇ ਥਪਲ ਕਿਲ੍ਹਾ ਦੇ ਮੁੱਖ ਸੇਵਾਦਾਰ ਸੀਤਾ ਰਾਮ ਦਾਸ ਦੇ ਡੇਰੇ ‘ਤੇ ਕਬਜਾ ਕਰਨ ਦੀ ਨੀਅਤ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖ ਰਿਹਾ ਹੈ ਕਿ ਇਕ ਦਰਜਨ ਤੋਂ
CM ਭਗਵੰਤ ਮਾਨ ਨੇ ਕਿਸਨੂੰ ਦਿੱਤੀ ਚੇਤਾਵਨੀ? ‘ਮੇਰੇ ਨਾਲ ਪੰਗਾ ਨਾ ਲਉ’
- by Preet Kaur
- July 25, 2024
- 0 Comments
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਤੋਂ ਜਲੰਧਰ ਵਿੱਚ ਜਨਤਾ ਦਹਬਾਰ ਲਾ ਰਹੇ ਹਨ। ਅੱਜ ਉਨ੍ਹਾਂ ਦੁਆਬੇ ਤੇ ਮਾਝੇ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਅਫ਼ਸਰਾਂ ਤੇ ਪੁਲਿਸ ਅਧਿਆਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦਜ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵੱਲੋਂ ਇਸ ਵਾਰ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ
