Video – ਅੱਜ ਦੀਆਂ 6 ਖਾਸ ਖ਼ਬਰਾਂ | THE KHALAS TV
- by Gurpreet Singh
- August 13, 2024
- 0 Comments
32 ਸਾਲਾਂ ਦੀ ਉਡੀਕ ਖਤਮ, 20 ਅਫਗਾਨ ਸਿੱਖਾਂ ਨੂੰ CAA ਤਹਿਤ ਮਿਲੀ ਨਾਗਰਿਕਤਾ
- by Gurpreet Singh
- August 13, 2024
- 0 Comments
ਅੰਮ੍ਰਿਤਸਰ : 1992 ਵਿੱਚ ਪਹਿਲੀ ਅਫਗਾਨ ਖੱਬੇਪੱਖੀ ਸਰਕਾਰ ਦੇ ਪਤਨ ਤੋਂ ਬਾਅਦ ਭਾਰਤ ਵਿੱਚ ਦਾਖਲ ਹੋਏ 400 ਅਫਗਾਨ ਸਿੱਖਾਂ ਵਿੱਚੋਂ, 20 ਨੂੰ ਨਾਗਰਿਕਤਾ ਸੋਧ ਕਾਨੂੰਨ (CAA) ਤਹਿਤ ਭਾਰਤੀ ਨਾਗਰਿਕਤਾ ਮਿਲੀ ਹੈ। ਇਨ੍ਹਾਂ ਵਿੱਚੋਂ ਬਹੁਤੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵਸੇ ਹੋਏ ਹਨ। ਜਦੋਂ ਕਿ 380 ਦੇ ਕਰੀਬ ਕੇਸ ਅਜੇ ਵੀ ਕੇਂਦਰ ਸਰਕਾਰ ਕੋਲ ਬਕਾਇਆ ਪਏ
ਲੋਕਾਂ ਨੂੰ ਆ ਰਹੇ ਨੇ ਪਾਕਿਸਤਾਨੀ ਨੰਬਰਾਂ ਤੋਂ ਫੋਨ, ਬੇਟੇ ਨੂੰ ਗ੍ਰਿਫਤਾਰ ਦਾ ਡਰ ਦਿਖਾ ਕੇ ਮੰਗੇ ਜਾ ਰਹੇ ਨੇ ਪੈਸੇ
- by Gurpreet Singh
- August 13, 2024
- 0 Comments
ਫਾਜ਼ਿਲਕਾ : ਵਿਦੇਸ਼ਾਂ ਤੋਂ ਰਿਸ਼ਤੇਦਾਰ ਦੇ ਨਾਮ ਹੇਠ ਠੱਗੀ ਮਾਰਨ ਦੇ ਮਾਮਲੇ ਠੱਲ੍ਹ ਨਹੀਂ ਰਹੇ। ਲਗਾਤਾਰ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਫਾਜ਼ਿਲਕਾ ਦੇ ਲੋਕਾਂ ਨੂੰ ਪਾਕਿਸਤਾਨੀ ਨੰਬਰਾਂ ਤੋਂ ਫੋਨ ਆ ਰਹੇ ਹਨ ਕਿ ਅਸੀਂ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਉਸ ਦੇ ਖਾਤੇ ‘ਚ ਪੈਸੇ ਭੇਜੇ ਜਾਣ ਜਿਸ ਕਾਰਨ ਇਲਾਕੇ
ਚੰਡੀਗੜ੍ਹ PGI ਵਿੱਚ ਡਾਕਟਰਾਂ ਦਾ ਪ੍ਰਦਰਸ਼ਨ: ਕੋਲਕਾਤਾ ਦੀ ਮਹਿਲਾ ਡਾਕਟਰ ਲਈ ਇਨਸਾਫ਼ ਦੀ ਕੀਤੀ ਮੰਗ
- by Gurpreet Singh
- August 13, 2024
- 0 Comments
ਚੰਡੀਗੜ੍ਹ ਦੀਆਂ ਤਿੰਨ ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਪੀਜੀਆਈ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 32 (ਜੀਐਮਸੀਐਚ), ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ 16 (ਜੀਐਮਐਸਐਚ) ਵਿੱਚ ਅੱਜ ਰੈਜ਼ੀਡੈਂਟ ਡਾਕਟਰ ਹੜਤਾਲ ’ਤੇ ਹਨ। ਜਿਸ ਕਾਰਨ ਅੱਜ ਚੰਡੀਗੜ੍ਹ ਪੀਜੀਆਈ ਵਿੱਚ ਓਪੀਡੀ ਲਈ ਨਵੇਂ ਕਾਰਡ ਨਹੀਂ ਬਣਾਏ ਜਾਣਗੇ। ਜੇਕਰ ਕੋਈ ਪੁਰਾਣਾ ਮਰੀਜ਼ ਫਾਲੋ-ਅੱਪ ਲਈ ਆਉਂਦਾ ਹੈ, ਤਾਂ ਉਸ ਨੂੰ ਸੀਨੀਅਰ ਡਾਕਟਰ ਅਤੇ
