ਦਿੱਲੀ ਏਅਰਪੋਰਟ ਤੋਂ ਪਰਤਦੇ ਸਮੇਂ ਬਜ਼ੁਰਗ ‘ਤੇ ਹਮਲਾ, ਬਾਥਰੂਮ ‘ਚ ਲੁਕ ਕੇ ਬਚਾਈ ਜਾਨ
ਦਿੱਲੀ ਏਅਰਪੋਰਟ ਤੋਂ ਵਾਪਸ ਪਰਤਦੇ ਸਮੇਂ ਹਾਈਵੇਅ ਲੁਟੇਰਿਆਂ ਨੇ ਪੰਜਾਬ ਦੇ ਮਲੋਟ ਦੇ ਇੱਕ ਐਨਆਰਆਈ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਸਮਾਜ ਸੇਵੀ ਸ਼ਿਵਜੀਤ ਸਿੰਘ ਸੰਘਾ ਨੇ ਇਸ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਸਨੇ ਇੱਕ ਵੱਡਾ ਨੋਟ ਲਿਖਿਆ ਅਤੇ ਐਨਆਈਆਰ ਦੀ ਬਜ਼ੁਰਗ ਮਾਂ ਦੀ ਫੋਟੋ ਵੀ
