ਬਿਕਰਮ ਮਜੀਠੀਆ ਨੂੰ ਮੁੜ ਤੋਂ ਭੇਜਿਆ ਗਿਆ ਸੰਮਨ
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ SIT ਵੱਲੋਂ ਇੱਕ ਵਾਰ ਫਿਰ ਤੋਂ ਸੰਮਨ ਭੇਜੇ ਗਏ ਹਨ। ਹੁਣ ਐਸਆਈਟੀ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ 8 ਅਗਸਤ ਨੂੰ ਸੱਦਿਆ ਗਿਆ ਹੈ। ਪਹਿਲਾਂ ਵੀ ਐਸਆਈਟੀ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਭੇਜੇ ਗਏ ਸਨ ਪਰ ਚੰਡੀਗੜ੍ਹ ਅਦਾਲਤ ’ਚ ਪੇਸ਼ ਹੋਣ ਕਾਰਨ ਉਹ ਐਸਆਈਟੀ
ਪੈਰਿਸ ਦੌਰੇ ’ਤੇ ਨਾ ਜਾਣ ਦੇਣ ਦੇ ਇਲਜ਼ਾਮ ’ਤੇ ਬੀਜੇਪੀ ਦਾ CM ਮਾਨ ਨੂੰ ਜਵਾਬ! ‘ਤੁਹਾਡਾ ਜਰਮਨੀ ਜ਼ਹਾਜ ਵਾਲਾ ਕਾਂਡ ਹਾਲੇ ਵੀ ਚਰਚਾ ਦਾ ਵਿਸ਼ਾ ਹੈ’
- by Preet Kaur
- August 3, 2024
- 0 Comments
ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ’ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਹਾਕੀ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪੈਰਿਸ ਨਹੀਂ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਹਾਕੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫ਼ੋਨ ’ਤੇ ਗੱਲ ਕਰਕੇ ਕੁਆਟਰ ਫਾਈਨਲ ਮੁਕਾਬਲੇ ਦੀਆਂ ਸ਼ੁਭਕਾਮਾਨਾਵਾਂ ਦਿੱਤੀਆਂ
ਲੁਧਿਆਣਾ ’ਚ ਢਾਈ ਸਾਲ ਦੀ ਬੱਚੀ ਨਾਲ ਜਬਰਜਨਾਹ! ਗੁਆਂਢੀ ਦੇ ਘਰ ਖੇਡਣ ਗਈ ਸੀ ਮਾਸੂਮ ਬੱਚੀ, UP ਦਾ ਮੁਲਜ਼ਮ ਗ੍ਰਿਫ਼ਤਾਰ
- by Preet Kaur
- August 3, 2024
- 0 Comments
ਲੁਧਿਆਣਾ: ਖੰਨਾ ਇਲਾਕੇ ਦੇ ਮਲੌਦ ’ਚ ਇੱਕ ਢਾਈ ਸਾਲ ਦੀ ਬੱਚੀ ਨਾਲ ਜਬਰ ਜਨਾਬ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸ਼ੈਲੇਸ਼ ਯਾਦਵ ਉਰਫ਼ ਕਾਲੂ ਵਾਸੀ ਪਿੰਡ ਬਿਦੁਨੀ ਥਾਣਾ ਸੈਰੋ ਜ਼ਿਲ੍ਹਾ ਕਾਸਗੰਜ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਲੌਦ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (2) ਅਤੇ ਪੋਕਸੋ ਐਕਟ ਦੀ
VIDEO – Punjab ਤੋਂ 5 ਵੱਡੀਆਂ ਘਟਨਾਵਾਂ । KHALAS TV
- by Preet Kaur
- August 3, 2024
- 0 Comments
CM ਮਾਨ ਨੇ ਹਾਕੀ ਖਿਡਾਰੀਆਂ ਨਾਲ ਫ਼ੋਨ ’ਤੇ ਕੀਤੀ ਗੱਲਬਾਤ! ਪੈਰਿਸ ਨਾ ਜਾ ਸਕਣ ’ਤੇ ਜਤਾਇਆ ਦੁੱਖ, ਕੀਤਾ ਖ਼ਾਸ ਵਾਅਦਾ
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਪੈਰਿਸ ਨਾ ਜਾ ਸਕਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਵਾਅਦਾ ਕੀਤਾ ਕਿ ਵਾਪਸੀ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਉਹ
ਮੁਹਾਲੀ ਹਵਾਈ ਅੱਡੇ ’ਤੇ ਪਤੀ ਲੱਭਣ ਪੁੱਜੀਆਂ ਪਤਨੀਆਂ
- by Preet Kaur
- August 3, 2024
- 0 Comments
ਮੁਹਾਲੀ: ਬੀਤੇ ਦਿਨ ਸ਼ੁੱਕਰਵਾਰ ਨੂੰ ਦੁਪਹਿਰੇ ਕਈ ਲਾੜੀਆਂ ਆਪਣੇ NRI ਪਤੀ ਤਲਾਸ਼ ਵਿੱਚ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀਆਂ। ਲਾਲ-ਸੂਹੇ ਜੋੜੇ ਤੇ ਹਾਰ-ਸ਼ਿਗਾਰ ਨਾਲ ਸੱਜੀਆਂ ਇਨ੍ਹਾਂ ਲਾੜੀਆਂ ਨੇ ਆਪਣੇ ਹੱਥਾਂ ਵਿੱਚ ਕੁਝ ਪੋਸਟਰ ਫੜੇ ਹੋਏ ਸਨ, ਜਿਨ੍ਹਾਂ ਨੂੰ ਪੜ੍ਹ ਕੇ ਲੱਗਦਾ ਸੀ ਕਿ ਇਹ ਸਾਰੀਆਂ ਲਾੜੀਆਂ ਆਪਣੇ NRI ਪਤੀਆਂ ਦੇ ਧੋਖਿਆਂ
