ਅਕਾਲੀ ਦਲ ਵੱਲੋਂ ਜਲੰਧਰ ਵੈਸਟ ਤੋਂ ਆਪਣੇ ਉਮੀਦਵਾਰ ਤੋਂ ਹਮਾਇਤ ਵਾਪਸ ਲੈਣ ’ਤੇ ਰਾਜਪੂਤ ਭਾਈਚਾਰਾ ਨਰਾਜ਼! ਸੁਰਜੀਤ ਕੌਰ ਦੇ ਹੱਕ ’ਚ ਵੱਡਾ ਐਲਾਨ
ਬਿਉਰੋ ਰਿਪੋਰਟ – ਪਾਰਟੀ ਵਿੱਚ ਬਗ਼ਾਵਤ (Akali Dal Rebel) ਦੇ ਚੱਲਦਿਆ ਅਕਾਲੀ ਦਲ ਨੇ ਜਲੰਧਰ ਵੈਸਟ (Jalandhar West By Election) ਤੋਂ ਆਪਣੀ ਉਮੀਦਵਾਰ ਸੁਰਜੀਤ ਕੌਰ (Akali Candidate Surjeet kaur) ਤੋਂ ਹਮਾਇਤ ਵਾਪਸ ਲੈ ਕੇ ਭਾਵੇਂ BSP ਦੇ ਉਮੀਦਵਾਰ ਨੂੰ ਹਮਾਇਤ ਦੇ ਦਿੱਤੀ ਹੈ। ਪਰ ਇਲਾਕੇ ਦੇ 15 ਹਜ਼ਾਰ ਸਿਰਕੀਬੰਦ ਰਾਜਪੂਤ ਭਾਈਚਾਰਾ ਸੁਰਜੀਤ ਕੌਰ ਦੇ ਹੱਕ