ਜਨਮ ਦਿਨ ਵਾਲੇ ਦਿਨ 10 ਸਾਲ ਦੀ ਬੱਚੀ ਦੀ ਦਰਦਨਾਕ ਮੌਤ! ਠੰਡ ਲੱਗਣ ’ਤੇ ਚਾਦਰ ਲੈਣੀ ਜ਼ਿੰਦਗੀ ’ਤੇ ਭਾਰੀ ਪੈ ਗਈ!
- by Preet Kaur
- July 23, 2024
- 0 Comments
ਬਿਉਰੋ ਰਿਪੋਰਟ – ਬਠਿੰਡਾ ਵਿੱਚ 10 ਸਾਲਾ ਬੱਚੀ ਦੀ ਜਨਮ ਦਿਨ ਵਾਲੇ ਦਿਨ ਭਿਆਨਕ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਹਰਸਿਮਰਨ ਕੌਰ ਦੇ ਰੂਪ ਵਿੱਚ ਹੋਈ ਹੈ। ਉਹ ਪਿੰਡ ਲੋਪੋ ਵਿੱਚ 5ਵੀਂ ਕਲਾਸ ਵਿੱਚ ਪੜ੍ਹਦੀ ਸੀ। ਮ੍ਰਿਤਕ ਦੇ ਮਾਮਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਦੀ ਮੌਤ ਦੇ ਬਾਅਦ ਮਾਪੇ ਸਦਮੇ ਵਿੱਚ ਹਨ। ਉਨ੍ਹਾਂ
ਸੁਖਬੀਰ ਬਾਦਲ ਨੇ ਕੋਰ ਕਮੇਟੀ ਭੰਗ ਕਰਕੇ ਇੱਕ ਹੋਰ ਤਾਨਾਸ਼ਾਹੀ ਫਰਮਾਨ ਸੁਣਾਇਆ: ਗੁਰਪ੍ਰਤਾਪ ਸਿੰਘ ਵਡਾਲਾ
- by Preet Kaur
- July 23, 2024
- 0 Comments
ਚੰਡੀਗੜ੍ਹ: ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤਿਆਗ ਦੀ ਭਾਵਨਾ ਦਿਖਾਉਣ ਬਜਾਏ ਕੋਰ ਕਮੇਟੀ ਭੰਗ ਕਰਕੇ ਇੱਕ ਹੋਰ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਹੈ ਜੋ ਕਿ ਇੱਕ ਮੰਦਭਾਗਾ ਫੈਸਲਾ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸੁਧਾਰ ਲਹਿਰ ਸੁਖਬੀਰ ਸਿੰਘ ਬਾਦਲ ਇਸ ਫੈਸਲੇ ਦੀ ਨਿੰਦਾ ਕਰਦੀ
ਪੇਸ਼ੀ ਲਈ ਕੈਦੀ ਨੂੰ ਲਿਆਏ ਕਾਂਸਟੇਬਲ ਦੀ ਅਦਾਲਤ ’ਚ ਮੌਤ! AK-47 ਤੋਂ ਚੱਲੀਆਂ ਗੋਲ਼ੀਆਂ
- by Preet Kaur
- July 23, 2024
- 0 Comments
ਬਿਉਰੋ ਰਿਪੋਰਟ – ਨਵਾਂ ਸ਼ਹਿਰ ਦੀ ਨਵੀਂ ਅਦਾਲਤ ਵਿੱਚ ਉਸ ਸਮੇਂ ਅਫ਼ਰਾ-ਤਫ਼ਰੀ ਮੱਚ ਗਈ ਜਦੋਂ ਗੋਲ਼ੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ। ਇਸ ਦੇ ਬਾਅਦ ਪਤਾ ਚੱਲਿਆ ਕਿ ਇੱਕ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ੀ ’ਤੇ ਲਿਜਾਉਣ ਵੇਲੇ ਇੱਕ ਹੈਡਕਾਂਸਟੇਬਲ ਦੀ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਿਕ ਨਵਾਂ ਸ਼ਹਿਰ ਦੇ
ਬਜਟ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ! 1 ਅਗਸਤ ਨੂੰ ਫੂਕੇ ਜਾਣਗੇ BJP ਦੇ ਪੁਤਲੇ, 18 ਤੇ 19 ਨੂੰ ਕਿਸਾਨ ਮਹਾਪੰਚਾਇਤ
- by Preet Kaur
- July 23, 2024
- 0 Comments
ਨਵੀਂ ਦਿੱਲੀ: ਅੱਜ ਨਵੀਂ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 18 ਅਤੇ 19 ਅਗਸਤ ਨੂੰ ਤਿਰਚੀ, ਤਾਮਿਲਨਾਡੂ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ ਤੇ ਇਸ ਵੱਡੀ ਰੈਲੀ ਵਿੱਚ ਸਾਰੇ ਆਗੂ ਸ਼ਮੂਲੀਅਤ ਕਰਨਗੇ। ਦੋਵਾਂ ਮੋਰਚਿਆਂ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ)
ਅਕਾਲੀ ਦਲ ਦੀ ਕੋਰ ਕਮੇਟੀ ਭੰਗ! ਅਕਾਲ ਤਖ਼ਤ ’ਤੇ ਪੇਸ਼ ਹੋਣ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਫੈਸਲਾ
- by Preet Kaur
- July 23, 2024
- 0 Comments
ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅਚਾਨਕ ਕੋਰ ਕਮੇਟੀ ਭੰਗ ਕਰ ਦਿੱਤੀ ਹੈ। ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਸਬੰਧੀ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਤੋਂ ਬਾਅਦ ਪਾਰਟੀ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਵੀਡੀਓ ਜ਼ਰੀਏ ਇਸ ਦਾ ਕਾਰਨ ਸਪਸ਼ਟ ਕੀਤਾ ਹੈ। Shiromani Akali Dal core committee dissolved. — Shiromani Akali
ਮੁਹਾਲੀ ’ਚ ਡਾਇਰੀਆ ਤੇ ਹੈਜ਼ੇ ਦਾ ਖਤਰਾ! ਹੁਣ ਤੱਕ 21 ਮਰੀਜ਼ ਆਏ ਸਾਹਮਣੇ, ਡੀਸੀ ਵੱਲੋਂ ਜਾਂਚ ਦੇ ਹੁਕਮ
- by Preet Kaur
- July 23, 2024
- 0 Comments
ਬਿਉਰੋ ਰਿਪੋਰਟ: ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਪ੍ਰਦੂਸ਼ਣ ਕਾਰਨ ਮੁਹਾਲੀ ਵਿੱਚ ਡਾਇਰੀਆ ਅਤੇ ਹੈਜ਼ੇ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਹੁਣ ਤੱਕ ਹੈਜ਼ੇ ਦੇ 20 ਅਤੇ ਡਾਇਰੀਆ ਦਾ ਇੱਕ ਕੇਸ ਸਾਹਮਣੇ ਆਇਆ ਹੈ। ਜਿਨ੍ਹਾਂ ਵਿੱਚੋਂ ਡਾਇਰੀਆ ਦੇ 8 ਅਤੇ ਹੈਜ਼ੇ ਦੇ 1 ਮਰੀਜ਼ ਮੁਹਾਲੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਮੁਹਾਲੀ ਦੇ ਪਿੰਡ
50 ਪਿੰਡਾਂ ਨੂੰ ਜੋੜਨ ਵਾਲੇ ਪੁਲ਼ ਦੀ ਤੁਰੰਤ ਮੁਰੰਮਤ ਕਰਾਉਣ ਦੀ ਅਪੀਲ! ਬਾਜਵਾ ਨੇ ਲੋਕ ਨਿਰਮਾਣ ਮੰਤਰੀ ਨੂੰ ਲਿਖੀ ਚਿੱਠੀ
- by Preet Kaur
- July 23, 2024
- 0 Comments
ਬਿਉਰੋ ਰਿਪੋਰਟ – ਕਾਦੀਆਂ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਨੇ ਪਿੰਡ ਬਲਵੰਡਾ ਤੋਂ ਲੰਘਦੀ ਚੱਕ ਸ਼ਰੀਫ਼-ਮੀਆਂ ਖਾਂ-ਤੁਗਲਵਾਲ ਰੋਡ ’ਤੇ ਡਰੇਨ ਦੇ ਪੁਲ ’ਤੇ 40-50 ਪੁਲ ਦੇ ਮੁਕੰਮਲ ਨਾ ਹੋਣ ਦੇ ਮਾਮਲੇ ਸਬੰਧੀ PWD ਮੰਤਰੀ ਹਰਭਜਨ ਸਿੰਘ ETO ਨੂੰ ਇੱਕ ਪੱਤਰ ਲਿਖਿਆ ਹੈ। ਇਸ ਚਿੱਠੀ ਵਿੱਚ ਉਨ੍ਹਾਂ ਬਰਸਾਤੀ ਮੌਸਮ ਨੂੰ ਵੇਖਦਿਆਂ