ਜਗਰਾਓਂ ਡੇਰਾ ਮੁਖੀ ਜ਼ਬਰਜਨਾਹ ਮਾਮਲੇ ’ਚ ਨਵਾਂ ਮੋੜ! ਫੁੱਟ-ਫੁੱਟ ਕੇ ਰੋਇਆ ਪੀੜਤਾ ਦੀ ਮਦਦ ਕਰਨ ਵਾਲਾ ਨਿਹੰਗ
- by Preet Kaur
- September 21, 2024
- 0 Comments
ਬਿਉਰੋ ਰਿਪੋਰਟ – ਜਗਰਾਓਂ ਦੇ ਡੇਰੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਲਜਿੰਦਰ ਸਿੰਘ (BABA BALJINDER SINGH) ’ਤੇ ਲੱਗੇ ਜ਼ਬਰਜਨਾਹ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਪੂਰੇ ਕਾਂਡ ਨੂੰ ਉਜਾਗਰ ਕਰਨ ਵਾਲੇ ਨਿਹੰਗ (NIHANG) ਸਮਾਜ ਸੇਵੀ ਨੌਜਵਾਨ ਅੰਮ੍ਰਿਤਪਾਲ ਸਿੰਘ ਮੇਹਿਰੋਂ ਪ੍ਰੈਸਕਾਂਫਰੰਸ ਕਰਕੇ ਫੁੱਟ-ਫੁੱਟ ਕੇ ਰੋਏ ਅਤੇ ਮੁਲਜ਼ਮ ਬਲਜਿੰਦਰ ਸਿੰਘ ਦੇ ਹਮਾਇਤੀਆਂ ਵੱਲੋਂ ਵਿਦੇਸ਼ੀ ਨੰਬਰ
ਸਿੱਖ ਜਥੇਬੰਦੀਆਂ ਨੇ ਗ੍ਰਹਿ ਮੰਤਰੀ ਨੂੰ ਕੀਤੀ ਰਾਹੁਲ ਗਾਂਧੀ ਦੀ ਸ਼ਿਕਾਇਤ! ‘ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ, ਲੀਗਲ ਐਕਸ਼ਨ ਹੋਵੇ’
- by Preet Kaur
- September 21, 2024
- 0 Comments
ਬਿਉਰੋ ਰਿਪੋਰਟ – ਰਾਹੁਲ ਗਾਂਧੀ (RAHUL GANDHI) ਦੇ ਅਮਰੀਕਾ ਵਿੱਚ ਪੱਗ ਅਤੇ ਕੜੇ ਵਾਲੇ ਬਿਆਨ ਨੂੰ ਲੈਕੇ ਬੀਜੇਪੀ (BJP) ਨੂੰ ਹਮਲਾਵਰ ਹੋ ਗਈ ਹੈ। ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ (MANJINDER SINGH SIRSA) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC), ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨਾਂ ਅਤੇ ਹੋਰ ਬੀਜੇਪੀ ਹਮਾਇਤੀ ਸਿੱਖ ਜਥੇਬੰਦੀਆਂ ਨੂੰ ਲੈ
‘ਆਪ’ ਆਗੂ ਵੱਲੋਂ ਸਮੂਹਿਕ ਆਤਮਦਾਹ ਦੀ ਚੇਤਾਵਨੀ! ‘ਮੈਂ ਖ਼ੁਦ ਆਪਣੇ ਪਰਿਵਾਰ ਨੂੰ ਮਾਰ ਦੇਵਾਂ’
- by Preet Kaur
- September 21, 2024
- 0 Comments
ਬਿਉਰੋ ਰਿਪੋਰਟ: ਅੰਮ੍ਰਿਤਸਰ ਦੇ ਅਟਾਰੀ ਇਲਾਕੇ ’ਚ ਆਪ ਆਗੂ ਅਤੇ ਕੋਕਾ ਕੋਲਾ ਏਜੰਸੀ ਚਲਾਉਣ ਵਾਲੇ ਜਸਵਿੰਦਰ ਸਿੰਘ ਜਸ ਨੇ ਫਿਰੌਤੀ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਹੱਥੋਂ ਮਰਨ ਨਾਲੋਂ ਚੰਗਾ ਹੈ ਮੈਂ ਆਪ ਹੀ ਆਪਣਿਆਂ ਨੂੰ ਗੋਲੀ ਮਾਰ ਦੇਵਾਂ। ਜਸਵਿੰਦਰ ਸਿੰਘ ਨੂੰ ਪਿਛਲੇ
SBI ਬਰਾਂਚ ਦੇ ਕਰਮਚਾਰੀਆਂ ਨੇ ਕੀਤਾ ਕਰੋੜਾਂ ਦਾ ਘਪਲਾ
- by Gurpreet Singh
- September 21, 2024
- 0 Comments
ਬਠਿੰਡਾ : ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਬਠਿੰਡਾ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ੇਖਪੁਰਾ ਬ੍ਰਾਂਚ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸ਼ੇਖਪੁਰਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋਂ ਕਰੀਬ ਦੋ ਦਰਜਨ ਕਿਸਾਨਾਂ ਦੇ ਲੱਖਾਂ ਰੁਪਏ ਅਤੇ ਵੱਡੀ ਮਾਤਰਾ ਵਿੱਚ ਸੋਨਾ ਗਬਨ ਅਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ।
2 ਸ਼ੱਕੀ 4 ਗਲੋਕ-26 ਪਿਸਤੌਲਾਂ ਸਮੇਤ ਕਾਬੂ!
- by Manpreet Singh
- September 21, 2024
- 0 Comments
ਬਿਊਰੋ ਰਿਪੋਰਟ – ਪੰਜਾਬ ਦੇ ਡੀਜੀਪੀ ਗੌਰਵ (DGP Gaurav Yadav) ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Rural Police) ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਪਾਸੋਂ 4 ਗਲੋਕ-26 ਪਿਸਤੌਲ ਵੀ ਬਰਾਮਦ ਕੀਤੇ ਹਨ। ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ‘ਤੇ ਕਾਰਵਾਈ
