‘ਮਾਲਵਾ ਨਹਿਰ’ ਦੇ ਜ਼ਰੀਏ ਗਿੱਦੜਬਾਹਾ ਸੀਟ ਤੇ AAP ਦੀ ਨਜ਼ਰ! ‘ਪ੍ਰਕਾਸ਼ ਸਿੰਘ ਬਾਦਲ ਕੀ ਪੰਥ ਨੂੰ ਨਾਲ ਲੈ ਗਏ’
ਬਿਉਰੋ ਰਿਪੋਰਟ – ਗਿੱਦੜਬਾਹਾ ਸਮੇਤ ਪੰਜਾਬ ਦੇ 3 ਹੋਰ ਵਿਧਾਨਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ (BY ELECTION) ਹੋਣੀਆਂ ਹਨ। ਜਲੰਧਰ ਵੈਸਟ ਜਿੱਤਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ (BHAWANT SINGH MANN) ਗਿੱਦੜਬਾਹਾ ਪਹੁੰਚੇ ਜਿੱਥੇ ਉਨ੍ਹਾਂ ਇਕ ਤੀਰ ਨਾਲ 2 ਸਿਆਸੀ ਨਿਸ਼ਾਨੇ ਲਗਾਏ। ਮੌਕਾ ਸੀ ਮਾਲਵਾ ਨਹਿਰ (MALWA CANEL) ਦੀ ਉਸਾਰੀ ਵਾਲੀ ਥਾਂ ਦਾ ਮੁਆਇਨਾ ਕਰਨ