ਮਜੀਠੀਆ ਡਰੱਗ ਕੇਸ ‘ਚ ED ਦੀ ਐਂਟਰੀ! SIT ਤੋਂ ਅਕਾਲੀ ਆਗੂ ਦੀ ਜਾਇਦਾਦ ਤੇ 456 ਕਰੋੜ ਦਾ ਹਿਸਾਬ ਮੰਗ ਲਿਆ!
ਬਿਉਰੋ ਰਿਪੋਰਟ – ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (BIKRAM SINGH MAJITHIYA) ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਡਰੱਗ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਦੀ SIT ਤੋਂ ED ਨੇ ਰਿਪੋਰਟ ਮੰਗੀ ਹੈ। SIT ਦੀ ਰਿਪੋਰਟ ਵਿੱਚ 456 ਕਰੋੜ ਦੀ ਡਰੱਗ ਦਾ ਜ਼ਿਕਰ ਹੈ। ਰਿਪੋਰਟ ਮੁਤਾਬਿਕ
