ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜ ਪੁੰਨਿਆ ਮੌਕੇ ਕੀਤੀ ਸਿਆਸੀ ਕਾਨਫਰੰਸ!
- by Manpreet Singh
- August 19, 2024
- 0 Comments
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Maan) ਨੇ ਰੱਖੜ ਪੁੰਨਿਆ ਦੇ ਮੌਕਾ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸ ਕੀਤੀ ਹੈ। ਇਸ ਮੌਕੇ ਉਨ੍ਹਾਂ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਹੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕੋਈ ਵੱਡਾ ਐਲਾਨ ਤੇ ਨਹੀਂ ਕੀਤਾ ਪਰ ਉਨ੍ਹਾਂ ਪੁਰਾਣੇ ਕੀਤਾ ਹੋਏ ਕੰਮਾਂ ਦਾ ਹੀ ਜ਼ਿਕਰ ਕੀਤਾ ਹੈ।
ਕਿਸਾਨਾਂ ਦਾ ਵੱਡਾ ਜਥਾ ਕੱਲ੍ਹ ਇਸ ਸ਼ਹਿਰ ਤੋਂ ਹੋਵੇਗਾ ਰਵਾਨਾ! ਸਰਵਨ ਪੰਧੇਰ ਨੇ ਸਰਕਾਰ ਨੂੰ ਦਿੱਤੀ ਵੱਡੀ ਸਲਾਹ
- by Manpreet Singh
- August 19, 2024
- 0 Comments
ਕਿਸਾਨ ਆਗੂ ਸਰਵਣ ਸਿੰਘ ਪੰਧੇਰ (Sarwan singh Pandher) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਦੂਜੇ ਵਿੱਚ ਕੱਲ੍ਹ 20 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਨੌਵਾਂ ਜਥਾ ਹਜ਼ਾਰਾ ਕਿਸਾਨਾਂ ਨੂੰ ਲੈ ਕੇ ਸੰਭੂ ਬਾਰਡਰ ਨੂੰ ਰਵਾਨਾ ਹੋਵੇਗਾ। ਪੰਧੇਰ ਨੇ ਕਿਹਾ ਕਿ ਐਮ.ਐਸ.ਪੀ ਗਰੰਟੀ ਕਾਨੂੰਨ ਅਤੇ ਹੋਰ ਕਿਸਾਨੀ ਮੰਗਾਂ ਨਾ ਮੰਨੇ ਜਾਣ ਤੱਕ ਕਿਸਾਨਾਂ ਦਾ
ਰੱਖੜੀ ਦੇ ਤਿਉਹਾਰ ਤੇ ਭੈਣ ਤੋਂ ਵਿਛੜਿਆ ਭਰਾ! ਹਿਮਾਚਲ ਤੋਂ ਆਈ ਮੌਤ
- by Manpreet Singh
- August 19, 2024
- 0 Comments
ਰੱਖੜੀ ਦੇ ਤਿਉਹਾਰ ਮੌਕੇ ਇਕ ਭੈਣ ਨੇ ਆਪਣੇ ਵੀਰ ਨੂੰ ਸਦਾ ਲਈ ਗਵਾ ਲਿਆ ਹੈ। 22 ਸਾਲਾ ਨੌਜਵਾਨ ਜਲੰਧਰ (Jalandhar) ਵਿੱਚ ਆਪਣੀ ਭੈਣ ਕੋਲ ਰੱਖੜੀ ਬਣਾਉਣ ਲਈ ਆ ਰਿਹਾ ਸੀ ਪਰ ਉਸ ਦੀ ਰਸਤੇ ਵਿੱਚ ਹੀ ਸੜਕ ਹਾਦਸੇ ਕਾਰਨ ਮੌਤ ਹੋ ਗਈ। ਮ੍ਰਿਤਕ ਗੌਰਵ ਰੌਲੀ ਗੋਰਾਇਆ ਦੇ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ ਸੀ ਅਤੇ
ਸੁਭਾਨਪੁਰ ਪੁਲਿਸ ਨੇ ਨਸ਼ਾ ਤਸਕਰਾਂ ਦੀ ਬਣਾਈ ਰੇਲ੍ਹ! ਮਹਿਲਾ ਦੀ ਦਿੱਤੀ ਜਾਣਕਾਰੀ ਤੇ ਵੱਡੀ ਸਫਲਤਾ ਕੀਤੀ ਹਾਸਲ
- by Manpreet Singh
- August 19, 2024
- 0 Comments
ਕਪੂਰਥਲਾ (Kapurthala) ਦੀ ਥਾਣਾ ਸੁਭਾਨਪੁਰ ਪੁਲਿਸ ਨੇ ਇਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਦੇ ਨਾਲ ਕਾਬੂ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਇਕ ਹੋਰ ਮੁਲਜਮ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਬਾਦਸ਼ਾਹਪੁਰ ਚੌਂਕੀ ਦੇ ਇੰਚਾਰਜ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਰੋਪੀ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ
ਪੰਜਾਬ ਵਿੱਚ ਭਿਆਨਕ ਬੱਸ ਹਾਦਸਾ ! 80 ਸਵਾਰੀਆਂ ਸਨ,ਕਈਆਂ ਦੀ ਹਾਲਤ ਗੰਭੀਰ
- by Khushwant Singh
- August 19, 2024
- 0 Comments
ਹਾਦਸਾ NH 'ਤੇ ਅੱਡਾ ਖੁੱਡਾ 'ਤੇ ਹੋਇਆ ਅਤੇ ਬੱਸ ਜਲੰਧਰ ਵੱਲ ਜਾ ਰਹੀ ਸੀ
ਪੰਜਾਬ ਦੇ ਵੱਡੇ ਬਿਜਨੈਸਮੈਨ ਦੇ ਪੁੱਤਰ ‘ਤੇ ਚੱਲੀਆਂ ਗੋਲੀਆਂ ! ਬੈਂਗਲੋਰ ਤੋਂ ਮਾਪਿਆਂ ਨੂੰ ਮਿਲਣ ਪਹੁੰਚਿਆ ਸੀ !
- by Khushwant Singh
- August 19, 2024
- 0 Comments
ਦੋਸਤਾਂ ਦੇ ਨਾਲ BMW ਤੇ ਕਾਫੀ ਪੀਕੇ ਘਰ ਪਰਤ ਰਿਹਾ ਸੀ
ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਦੋ ਧਿਰਾਂ ‘ਚ ਹੋਈ ਝੜਪ! ਇਕ ਦਾ ਹੋਇਆ ਬੁਰਾ ਹਾਲ
- by Manpreet Singh
- August 19, 2024
- 0 Comments
ਲੁਧਿਆਣਾ (Ludhiana) ਦੀ ਕੇਂਦਰੀ ਜੇਲ੍ਹ (Central Jail) ਵਿੱਚ ਕੱਲ੍ਹ ਰਾਤ ਦੋ ਗੁੱਟਾਂ ਵਿੱਚਕਾਰ ਝੜਪ ਹੋਈ ਹੈ। ਇਸ ਝੜਪ ਨੇ ਹਿੰਸਕ ਰੂਪ ਧਾਰ ਲਿਆ, ਜਿਸ ਕਾਰਨ 20 ਦੇ ਕਰੀਬ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਉਸ ਉੱਤੇ ਸੂਈਆਂ ਨਾਲ ਹਮਲਾ ਕਰ ਦਿੱਤਾ। ਉਸ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ ਅਤੇ ਉਸ ਦੇ ਸਿਰ