ਮੁਹਾਲੀ ’ਚ ਫੌਜੀ ਨੇ ਕੈਫੇ ਮਾਲਕ ’ਤੇ ਚਲਾਈ ਗੋਲੀ! 7000 ਰੁਪਏ ਦੇ ਉਧਾਰ ਨੂੰ ਲੈ ਕੇ ਹੋਇਆ ਵਿਵਾਦ
ਬਿਉਰੋ ਰਿਪੋਰਟ: ਮੁਹਾਲੀ ਵਿੱਚ ਸਿਰਫ 7 ਹਜ਼ਾਰ ਰੁਪਏ ਦੇ ਉਧਾਰ ਨੂੰ ਲੈ ਕੇ ਹੋਏ ਝਗੜੇ ਕਾਰਨ ਫੌਜ ’ਚੋਂ ਗੈਰ-ਹਾਜ਼ਰ ਚੱਲ ਰਹੇ ਸਤਵੰਤ ਸਿੰਘ ਅਤੇ ਉਸ ਦੇ ਸਾਥੀ ਉਦਿਤ ਸ਼ੌਕੀਨ ਨੇ ਸੈਕਟਰ-68 ਸਥਿਤ ਨਿਊ ਮਾਰਕੀਟ ਵਿੱਚ ਕੈਫੇ ਚਲਾਉਣ ਵਾਲੇ ਜਸ਼ਨਜੀਤ ਸਿੰਘ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੋਲੀ ਚਲਾਉਣ ਦੀ ਕੋਸ਼ਿਸ਼ ਦੌਰਾਨ ਜਸ਼ਨਜੀਤ ਨੇ ਸਤਵੰਤ ਦਾ ਹੱਥ
