SKM ਦੀ ਮੀਟਿੰਗ ‘ਚ ਹੋਏ ਇਹ ਅਹਿਮ ਫੈਸਲੇ!
- by Manpreet Singh
- August 27, 2024
- 0 Comments
ਸੰਯੁਕਤ ਕਿਸਾਨ ਮੋਰਚਾ (SKM) ਦੀ ਲੁਧਿਆਣਾ (Ludhiana) ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਮੀਟਿੰਗ ਹੋਈ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਰੁਲਦੂ ਸਿੰਘ ਮਾਨਸਾ, ਬਿੰਦਰ ਸਿੰਘ ਗੋਲੇਵਾਲਾ ਅਤੇ ਬਲਵਿੰਦਰ ਸਿੰਘ ਰਾਜੂ ਨੇ ਕਰਦਿਆਂ ਦੱਸਿਆ ਕਿ ਜੋ ਮੰਗ ਪੱਤਰ 17 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਦਿੱਤਾ
MPOX ਦੀ ਜਾਂਚ ਲਈ ਭਾਰਤ ਨੇ ਤਿਆਰ ਕੀਤੀ 15 ਦਿਨ ਅੰਦਰ ਕਿੱਟ! ਸਿਰਫ ਇੰਨੇ ਮਿੰਟ ‘ਚ ਮਿਲੇਗਾ ਨਤੀਜਾ!
- by Manpreet Singh
- August 27, 2024
- 0 Comments
ਬਿਉਰੋ ਰਿਪੋਰਟ – ਭਾਰਤ ਨੇ MPOX ਦੀ ਜਾਂਚ ਦੇ ਲ਼ਈ RT-PCR (KIT) ਕਿੱਟ ਤਿਆਰ ਕੀਤੀ ਹੈ। ਇਸ ਕਿੱਟ ਦਾ ਨਾਂ IMDX (Monkeypox Detection RT-PCR Assay) ਹੈ। ਇਸ ਨੂੰ ਸੀਮੇਂਸ ਹੈਲ਼ਥੀਨੀਅਰਸ (SIEMENS HELTHINEERS) ਨੇ ਤਿਆਰ ਕੀਤਾ ਹੈ। WHO ਵੱਲੋਂ MPOX ਨੂੰ ਗਲੋਬਰ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ ਭਾਰਤ ਵਿੱਚ ਇਸ ਕਿੱਟ
ਬੇਅਦਬੀ ਦਾ ਇਨਸਾਫ ਨਾ ਮਿਲਣ ਕਾਰਨ ਸਿੱਖ ਜਥੇਬੰਦੀਆਂ ਨੇ 1 ਸਤੰਬਰ ਨੂੰ ਲੈ ਕੇ ਕੀਤਾ ਵੱਡਾ ਐਲਾਨ
- by Manpreet Singh
- August 27, 2024
- 0 Comments
ਸਿੱਖ ਸੰਗਤਾਂ ਨੂੰ ਬਰਗਾੜੀ (Bargadi) ਬੇਅਦਬੀ ਮਾਮਲੇ ਅਤੇ ਕੋਟਰਪੂਰਾ ਤੇ ਬਹਿਬਲ ਗੋਲੀਕਾਂਡ ਦੇ ਮਾਮਲਿਆਂ ਨੂੰ ਲੈ ਕੇ ਸੁਖਜੀਤ ਸਿੰਘ, ਭਾਈ ਮੱਖਣ ਸਿੰਘ ਮੁਸਾਫਿਰ, ਭਾਈ ਰੁਪਿੰਦਰ ਸਿੰਘ ਪੰਜਗਰਾਈ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ 1 ਸਤੰਬਰ ਤੋਂ ਕੋਟਕਪੂਰਾ (Kotakpura) ਦੇ ਬੱਤੀਆਂ ਵਾਲਾ ਚੌਕ ਵਿਖੇ ਰੋਸ ਕੀਤਾ ਜਾਵੇਗਾ। ਇਹ ਉਹੀ ਜਗਾ ਹੈ ਜਿੱਥੇ ਇਹ ਕੋਟਕਪੂਰਾ ਗੋਲੀਕਾਂਡ
ਪੰਜਾਬ ਕੈਬਨਿਟ ਦੀ ਇਸ ਦਿਨ ਹੋਵੇਗੀ ਮੀਟਿੰਗ!
- by Manpreet Singh
- August 27, 2024
- 0 Comments
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ 29 ਅਗਸਤ ਨੂੰ ਕੈਬਨਿਟ ਦੀ ਮੀਟਿੰਗ (Cabinet Meeting) ਬੁਲਾਈ ਗਈ ਹੈ। ਕੈਬਨਿਟ ਦੀ ਮੀਟਿੰਗ 11 ਵਜੇ ਹੋਵੇਗੀ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਇਸ ਸਬੰਧੀ ਚਿੱਠੀ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ 11 ਵਜੇ ਪੰਜਾਬ ਸਿਵਲ ਸਕੱਤਰੇਤ -1 ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ
ਲੰਗਰ ਹਾਲ ‘ਚ ਹਾਦਸੇ ਤੋਂ ਬਚਾਉਣ ਲਈ SGPC ਨੇ 2 ਕਦਮ ਚੁੱਕੇ ! ਕੜਾਹੇ ‘ਚ ਡਿੱਗਣ ਨਾਲ ਸੇਵਾਦਾਰ ਦੀ ਮੌਤ ਹੋਈ ਸੀ
- by Khushwant Singh
- August 27, 2024
- 0 Comments
SGPC ਨੇ ਕਹਾੜੇ ਤੇ ਲਗਾਏ ਆਰਜੀ ਸਰੀਏ ਅਤੇ ਸੇਵਾਦਾਰ ਲਈ ਬਣਾਈ ਜਾ ਰਹੀ ਹੈ ਬੈਲਟ
ਸ੍ਰੀ ਦਰਬਾਰ ਸਾਹਿਬ ਸਰ੍ਹਾਂ ‘ਚ ਕਮਰਾ ਬੁਕਿੰਗ ਦੇ ਨਾਂ ‘ਤੇ ਵੱਡੀ ਠੱਗੀ ! ਤੁਸੀਂ ਤਾਂ ਇਸ ਦਾ ਸ਼ਿਕਾਰ ਨਹੀਂ !
- by Khushwant Singh
- August 27, 2024
- 0 Comments
6 ਮਹੀਨੇ ਪਹਿਲਾਂ ਵੀ ਫੇਕ ਵੈੱਬਸਾਇਟ ਦੇ ਜ਼ਰੀਏ ਸਰ੍ਹਾਂ ਬੁਕਿੰਗ ਨੂੰ ਲੈਕੇ ਫਰਾਡ ਸਾਹਮਣੇ ਆਇਆ ਸੀ
ਸੁਖਬੀਰ ਖਿਲਾਫ MP ਅੰਮ੍ਰਿਤਪਾਲ ਦਾ ਪਹਿਲਾ ਵੱਡਾ ਕਦਮ !
- by Khushwant Singh
- August 27, 2024
- 0 Comments
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ