India Punjab

ਕੇਂਦਰ ਸਰਕਾਰ ਵਕਫ ਬੋਰਡ ‘ਚ ਕਰ ਰਹੀ ਸੋਧ! ਸੁਖਬੀਰ ਬਾਦਲ ਨੇ ਕੇਂਦਰ ਨੂੰ ਦਿੱਤੀ ਮੱਤ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕੇਂਦਰ ਸਰਕਾਰ ਨੂੰ ਵਕਫ ਬੋਰਡ (Waqf Board) ਦੇ ਮਾਮਲੇ ਵਿੱਚ ਵੱਡੀ ਸਲਾਹ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੂੰ ਮੁਸਲਿਮ ਭਾਈਚਾਰੇ ਨੂੰ ਭਰੋਸੇ ਵਿੱਚ ਲਏ ਬਿਨਾਂ ਵਕਫ ਬੋਰਡ ਵਿੱਚ ਸੋਧ ਬਾਰੇ ਕੋਈ ਵੀ ਫੈਸਲਾ ਲੈਣ

Read More
Punjab

ਮਾਨਸਾ ਦੇ ਸ਼ਰਧਾਲੂਆਂ ਦੀ ਟ੍ਰਾਲੀ ਪਲ਼ਟੀ! 25 ਗੰਭੀਰ ਜ਼ਖ਼ਮੀ! 4 ਤੋਂ 11 ਸਾਲ ਦੇ ਬੱਚੇ ਵੀ ਸ਼ਾਮਲ

ਬਿਉਰੋ ਰਿਪੋਰਟ – ਮਾਨਸਾ ਦੇ ਪਿੰਡ ਪੋਹਾ ਤੋਂ ਹਿਮਾਚਲ ਦੇ ਊਨਾ ਦੇ ਪੀਰਨਿਗਾਹੇ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟ੍ਰਾਲੀ ਸੜਕ ’ਤੇ ਪਲਟ ਗਈ। ਇਸ ਹਾਦਸੇ ਵਿੱਚ 25 ਸ਼ਰਧਾਲੂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ ਜਿੰਨਾਂ ਨੂੰ ਊਨਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਇਨ੍ਹਾਂ ਵਿੱਚ 4 ਤੋਂ 11 ਸਾਲ ਦੇ ਬੱਚੇ ਵੀ ਸ਼ਾਮਲ ਹਨ।

Read More
India Punjab

ਰਾਮ ਰਹੀਮ ਨੇ ਫਿਰ ਕੀਤੀ ਵੱਡੀ ਮੰਗ! ਹਾਈਕੋਰਟ ਨੇ ਕੀਤੀ ਸੁਣਵਾਈ, SGPC ਨੇ ਕੀਤਾ ਵਿਰੋਧ

ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ (Gurmeet Ram Rahim) ਵੱਲੋਂ ਇਕ ਵਾਰ ਫਿਰ ਫਰਲੋ ਮੰਗੀ ਗਈ ਹੈ। ਰਾਮ ਰਹੀਮ ਵੱਲੋਂ ਪੰਜਾਬ ਅਤੇ ਹਰਿਆਣਾ ਕੋਰਟ (Punjab and Haryana High Court) ਤੋਂ 21 ਦਿਨਾਂ ਦੀ ਫਰਲੋ ਦੀ ਮੰਗ ਕੀਤੀ ਹੈ। ਹਾਈਕੋਰਟ ਵੱਲੋਂ ਇਸ ਅਪੀਲ ਨੂੰ ਸੁਣਨ ਤੋਂ ਬਾਅਦ ਇਸ ਮਾਮਲੇ ਨੂੰ ਸੁਰੱਖਿਅਤ ਰੱਖ ਲਿਆ ਹੈ। ਸੌਧਾ ਸਾਧ

Read More
India Punjab

ਚੰਡੀਗੜ੍ਹ ‘ਚ ਪਿਓ-ਪੁੱਤ ਨੇ ਚੁੱਕਿਆ ਖੌਫਨਾਕ ਕਦਮ!

ਚੰਡੀਗੜ੍ਹ (Chandigarh) ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇਂ ਪਿਓ ਪੁੱਤ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੈਕਟਰ 20 ਦੇ ਵਸਨੀਕ ਦੋਵੇਂ ਪਿਓ-ਪੁੱਤਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।  ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੋਵੇਂ ਪਿਓ – ਪੁੱਤਰ ਹੀ ਘਰ ਵਿੱਚ ਰਹਿੰਦੇ ਸਨ ਅਤੇ ਬਾਕੀ ਸਾਰਾ ਪਰਿਵਾਰ

Read More
Punjab

ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਧਮਕੀ, ਇਹ ਕੰਮ ਕਰਨ ਲਈ 1 ਕਰੋੜ ਦੇਣ ਦੀ ਕੀਤਾ ਐਲਾਨ

ਸਿੱਖ ਫਾਰ ਜਸਟਿਸ (Sikh For Justice) ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ (Gurpantvant Singh Pannu) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੂੰ ਧਮਕੀ ਦਿੱਤੀ ਗਈ ਹੈ। ਪੰਨੂੰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਤਿਰੰਗਾ ਨਾ ਲਹਿਰਾਉਣ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਸ

Read More
Punjab

ਫਾਜ਼ਿਲਕਾ ਦੇ ਡੀਸੀ ਦੇ ਨਾਂ ਤੇ ਕੁਝ ਲੋਕਾਂ ਨੇ ਕੀਤਾ ਵੱਡਾ ਕਾਰਨਾਮਾ, ਪੁਲਿਸ ਕੋਲ ਪੁੱਜਾ ਮਾਮਲਾ

ਫਾਜ਼ਿਲਕਾ (Fazilka) ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਨਾਮ ਤੇ ਜਾਅਲੀ ਖਾਤੇ ਬਣਾ ਕੇ ਵੱਖ-ਵੱਖ ਮੋਬਾਇਲ ਨੰਬਰਾਂ ਰਾਹੀਂ ਲੋਕਾਂ ਕੋਲੋ ਪੈਸੇ ਮੰਗੇ ਜਾ ਰਹੇ ਹਨ। ਫਰਜੀ ਵਸਟਐਪ ਨੰਬਰਾਂ ‘ਤੇ ਡੀਸੀ ਡਾ. ਸੇਨੂੰ ਦੁੱਗਲ ਦੀ ਫੋਟੋ ਲਗਾ ਕੇ ਦਫਤਰ ਦੇ ਅਧਿਕਾਰੀਆਂ ਕੋਲੋ ਪੈਸੇ ਮੰਗੇ ਜਾ ਰਹੇ ਹਨ। ਇਸ ਮਾਮਲੇ ਦੀ ਸਾਰੀ ਜਾਣਕਾਰੀ ਡੀਸੀ ਨੂੰ ਮਿਲ

Read More
Punjab

ਪੰਜਾਬ ਸਰਕਾਰ ਦੇ ਵੱਡੇ ਫੈਸਲੇ ਤੋਂ ਬਾਅਦ ਪ੍ਰਾਪਰਟੀ ਰਜਿਸਟ੍ਰੇਸ਼ਨ ਹੋਵੇਗਾ ਮਹਿੰਗਾ !

ਬਿਉਰੋ ਰਿਪੋਰਟ – ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਪ੍ਰਾਪਰਟੀ ਰਜਿਸਟ੍ਰੇਸਨ ਮਹਿੰਗਾ (PROPERTY REGISTRATION) ਹੋਵੇਗਾ, ਸਰਕਾਰ ਨੇ ਕਲੈਕਟਰ ਰੇਟ ਵਧਾਉਣਾ ਦਾ ਫੈਸਲਾ ਲਿਆ ਹੈ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਨਾਲ ਸੂਬਾ ਸਰਕਾਰ ਨੂੰ ਤਕਰੀਬਨ 1500 ਕਰੋੜ ਦੀ ਵਾਧੂ ਆਮਦਨ ਹੋਵੇਗੀ। ਪਟਿਆਲਾ ਵਿੱਚ 22 ਜੁਲਾਈ ਨੂੰ ਹੀ ਕਲੈਕਟਰ

Read More
Punjab

ਬੱਸ ਅਤੇ ਕਾਰ ਵਿਚਾਲੇ ਭਿਆਨਕ ਹਾਦਸਾ! ਪ੍ਰਸ਼ਾਸਨ ਅਤੇ ਕਾਰ ਡਰਾਈਵਰ ਦੋਵਾਂ ਦੀ ਵੱਡੀ ਲਾਪਰਵਾਹੀ

ਬਿਉਰੋ ਰਿਪੋਰਟ – ਜਲਾਲਾਬਾਦ ਵਿੱਚ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ’ਤੇ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਡਰਾਈਵਰ ਅਤੇ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਜਿਨ੍ਹਾਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰ ਜਾਂਚ ਵਿੱਚ ਹੁਣ ਤੱਕ ਪ੍ਰਸ਼ਾਸਨ ਅਤੇ ਕਾਰ ਡਰਾਈਵਰ ਦੋਵਾਂ ਦੀ ਲਾਪਰਵਾਹੀ ਸਾਹਮਣੇ

Read More