CM ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਟੇਡ! ਰਿਪੋਰਟ ਵਿੱਚ ਇਹ ਬਿਮਾਰੀ ਆਈ ਸਾਹਮਣੇ
- by Preet Kaur
- September 28, 2024
- 0 Comments
ਬਿਉਰੋ ਰਿਪੋਰਟ: 3 ਦਿਨ ਤੋਂ ਮੁਹਾਲੀ ਦੇ ਫੌਰਟਿਸ ਵਿੱਚ ਇਲਾਜ ਕਰਵਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੈਡੀਕਲ ਰਿਪੋਰਟ ਨੂੰ ਲੈਕੇ ਵੱਡਾ ਅਪਟੇਡ ਸਾਹਮਣੇ ਆਇਆ ਹੈ। ICU ਵਿੱਚ ਭਰਤੀ ਮੁੱਖ ਮੰਤਰੀ ਦੇ ਟੈਸਟ ਰਿਪੋਰਟ ਵਿੱਚ ਸੁਧਾਰ ਨਜ਼ਰ ਆਇਆ ਹੈ। ਡਾਕਟਰਾਂ ਮੁਤਾਬਿਕ ਟੈਸਟ ਦੌਰਾਨ ਲੈਪਟੋਸਪਾਈਰੌਸਿਸ ਦੀ ਪੁਸ਼ਟੀ ਹੋਈ ਹੈ। ਸੀਐੱਮ ਮਾਨ ਨੂੰ ਡਾਕਟਰ ਐਂਟੀਬਾਇਓਟਿਕ ਦਿੱਤੀਆਂ ਜਾ
ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਨਾਲ ਸਨਮਾਨਿਤ
- by Preet Kaur
- September 28, 2024
- 0 Comments
ਅੰਮ੍ਰਿਤਸਰ: ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਸਾਬਤ ਸੂਰਤ ਸਿੱਖ ਖਿਡਾਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਫੈਸਲਾ ਕੀਤਾ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ
VIDEO-28 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 28, 2024
- 0 Comments
ਪੰਜਾਬ ਪੰਚਾਇਤੀ ਚੋਣਾਂ: ਸਾਢੇ 35 ਲੱਖ ਦੀ ਬੋਲੀ ਲਾ ਕੇ ਪਿੰਡ ਦਾ ਸਰਮਾਏਦਾਰ ਬਣਿਆ ਸਰਪੰਚ
- by Preet Kaur
- September 28, 2024
- 0 Comments
ਬਿਉਰੋ ਰਿਪੋਰਟ: ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਵਾਸਤੇ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ। ਪਿੰਡਾਂ ਵਿੱਚ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਸੇ ਦੌਰਾਨ ਕਈ ਪਿੰਡਾਂ ਵਿੱਚ ਚੋਣਾਂ ਤੋਂ ਬਗੈਰ ਹੀ ਸਰਪੰਚ ਚੁਣੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ 2 ਪਿੰਡਾਂ ਵਿੱਚ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ ਹਨ ਜਦਕਿ ਦੂਜੇ
ਸੁਖਪਾਲ ਖਹਿਰਾ ਨੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ! ਜੇਲ੍ਹ ‘ਚ ਬੰਦ ਆਗੂ ਦੀ ਰਿਹਾਈ ਨੂੰ ਲੈ ਕੇ ਹੋਵੇਗਾ ਇਕੱਠ
- by Manpreet Singh
- September 28, 2024
- 0 Comments
ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਕੱਲ੍ਹ 11 ਵਜੇ ਪਟਿਆਲਾ ਜੇਲ੍ਹ (Patiala Jail) ਦੇ ਬਾਹਰ ਮਾਲਵਿੰਦਰ ਸਿੰਘ ਮਾਲੀ (Malwinder Singh Mali) ਦੀ ਰਿਹਾਈ ਲਈ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਇਕ ਝੂਠੇ ਕੇਸ ਵਿਚ ਫਸਾ ਕੇ ਰੱਖਿਆ
ਚੋਣ ਕਮਿਸ਼ਨ ਨੂੰ ਮਿਲੇ ਬਾਜਵਾ! ਪੰਚਾਇਤੀ ਚੋਣਾਂ ਲਈ ‘NOC’ ਲਈ ਕਮਿਸ਼ਨ ਨੇ ਦੱਸਿਆ ਬਦਲ
- by Manpreet Singh
- September 28, 2024
- 0 Comments
ਬਿਉਰੋ ਰਿਪੋਰਟ – ਪੰਜਾਬ ਪੰਚਾਇਤੀ ਚੋਣਾਂ 2024 (PUNJAB PANCHAYTA ELECTION 2024) ਦੀ ਨਾਮਜ਼ਦਗੀਆਂ (NOMINATION) ਦਾ ਅੱਜ ਦੂਜਾ ਦਿਨ ਹੈ। ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (PUNJAB CONGRESS PRESIDENT AMRINDER SINGH RAJA WARRING) ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ (PARTAP SINGH BAJWA) ਨੇ ਸਰਕਾਰ ‘ਤੇ ਪੰਚਾਇਤੀ ਚੋਣਾਂ ਵਿੱਚ ਧਾਂਦਲੀ ਦੇ ਇਲਜ਼ਾਮ ਲਗਾਏ ਹਨ। ਪ੍ਰਤਾਪ ਸਿੰਘ
ਕੇਂਦਰ ਦੀ ਚਿੱਠੀ ਤੋਂ ਬਾਅਦ ਸ਼ੈਲਰ ਮਾਲਕਾਂ ਦੇ ਸੁਰ ਪਏ ਢਿੱਲੇ! ਝੋਨੇ ਦੀ ਖਰੀਦ ਤੋਂ ਕੀਤਾ ਸੀ ਇਨਕਾਰ
- by Manpreet Singh
- September 28, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿੱਚ FCI ਦੇ ਸਟੋਰੇਜ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਚਿੱਠੀ ਦਾ ਜਵਾਬ ਦਿੱਤਾ ਗਿਆ ਹੈ। ਕੇਂਦਰ ਨੇ ਕਿਹਾ ਹੈ ਕਿ ਅਕਤੂਬਰ ਦੇ ਅਖੀਰ ਤੱਕ 15 ਮੀਟਰਿਕ ਟਨ ਦੀ ਜਗ੍ਹਾ ਦੇ ਦਿੱਤਾ ਜਾਵੇਗੀ ਜਦਕਿ ਪੰਜਾਬ ਸਰਕਾਰ ਨੇ 20 ਲੱਖ ਮੀਟਰਿਕ ਟਨ ਦੀ ਮੰਗ ਕੀਤੀ ਸੀ। ਸੂਬਾ ਸਰਕਾਰ ਨੇ
