VIDEO-25 ਨਵੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- November 25, 2024
- 0 Comments
ਪੰਜਾਬ-ਚੰਡੀਗੜ੍ਹ ‘ਚ ਮੌਸਮ ਹੋਇਆ ਖੁਸ਼ਕ! ਮੀਂਹ ਦੀ ਕੋਈ ਸੰਭਾਵਨਾ ਨਹੀਂ
- by Gurpreet Singh
- November 25, 2024
- 0 Comments
ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ। ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਪਹਾੜਾਂ ‘ਤੇ ਬਰਫਬਾਰੀ ਦੇ ਨਾਲ ਮੈਦਾਨੀ ਇਲਾਕਿਆਂ ‘ਚ ਮੌਸਮ ‘ਚ ਮਾਮੂਲੀ ਬਦਲਾਅ ਆਇਆ ਹੈ। ਨਵੰਬਰ ਦਾ ਮਹੀਨਾ ਆਪਣੇ ਆਖ਼ਰੀ ਹਫ਼ਤੇ ਵਿੱਚ ਪਹੁੰਚ ਗਿਆ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਠੰਢ ਆਪਣਾ ਪੂਰਾ ਅਸਰ ਦਿਖਾ
ਸ਼ਹੀਦੀ ਦਿਹਾੜੇ ਸਬੰਧੀ ਅਕਾਲੀ ਦਲ ਦੀ ਅਪੀਲ, ਸ਼ਹੀਦੀ ਦਿਹਾੜੇ ‘ਤੇ ਨਾ ਹੋਣ ਨਿਗਮ ਚੋਣਾਂ
- by Gurpreet Singh
- November 25, 2024
- 0 Comments
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਨੂੰ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਨਾਂ ਦੌਰਾਨ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਰਵਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇਹ ਸ਼ਹੀਦੀ ਸਮਾਰੌਹ 15 ਤੋਂ 31 ਦਸੰਬਰ ਤੱਕ ਮਨਾਇਆ ਜਾਂਦਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ
ਫ਼ਤਿਹਗੜ੍ਹ ਸਾਹਿਬ ਦੇ ਮਲਕੀਤ ਸਿੰਘ ਨੇ ਰਚਿਆ ਇਤਿਹਾਸ! ਐਵਰੈਸਟ ’ਤੇ ਲਹਿਰਾਇਆ ਕੇਸਰੀ ਨਿਸ਼ਾਨ, ਚੋਟੀ ਫ਼ਤਿਹ ਕਰਨ ਵਾਲੇ ਪਹਿਲਾ ਗੁਰਸਿੱਖ
- by Preet Kaur
- November 24, 2024
- 0 Comments
ਬਿਉਰੋ ਰਿਪੋਰਟ: ਫ਼ਤਿਹਗੜ੍ਹ ਸਾਹਿਬ ਦੇ ਮਲਕੀਤ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਖਮਾਣੋਂ ਤਹਿਸੀਲ ਦੇ ਪਿੰਡ ਬੌੜ ਦੇ ਰਹਿਣ ਵਾਲਾ ਮਲਕੀਤ ਸਿੰਘ ਦੁਨੀਆ ਦੇ ਪਹਿਲਾ ਸਾਬਤ-ਸੂਰਤ ਗੁਰਸਿੱਖ ਹਨ ਜਿਨ੍ਹਾਂ ਨੇ ਮਾਊਂਟ ਐਵਰੈਸਟ ਨੂੰ ਫ਼ਤਿਹ ਕਰ ਲਿਆ ਹੈ। ਉਨ੍ਹਾਂ ਦੀ ਇਸ ਕਾਮਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ
ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪ੍ਰੀਖਿਆ ’ਚ ਨਾ ਬਿਠਾਉਣ ਲਈ ਵਿਭਾਗ ਨੇ ਮੰਗੀ ਮੁਆਫ਼ੀ, ਹਾਈਕੋਰਟ ਨੇ ਲਾਇਆ 101 ਰੁਪਏ ਪ੍ਰਤੀਕਾਤਮਕ ਮੁਆਵਜ਼ਾ
- by Preet Kaur
- November 24, 2024
- 0 Comments
ਬਿਉਰੋ ਰਿਪੋਰਟ: ਦਿੱਲੀ ਹਾਈ ਕੋਰਟ ਨੇ 2021 ਦੇ ਇੱਕ ਮਾਮਲੇ ਵਿੱਚ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਡੀਐਸਐਸਐਸਬੀ) ਨੂੰ 101 ਰੁਪਏ ਪ੍ਰਤੀਕਾਤਮਕ ਮੁਆਵਜ਼ਾ ਲਗਾਇਆ ਹੈ। ਬੋਰਡ ਨੇ 2021 ਵਿੱਚ ਇੱਕ ਨੌਜਵਾਨ ਸਿੱਖ ਲੜਕੀ ਮੇਹਰਲੀਨ ਕੌਰ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਕਿਉਂਕਿ ਉਸ ਨੇ ਕਕਾਰ ਪਹਿਨੇ ਹੋਏ ਸਨ। ਇਸਦੇ ਲਈ ਹੁਣ ਬੋਰਡ ਨੇ ਅਦਾਲਤ ਵਿੱਚ ਸਿੱਖ ਲੜਕੀ ਤੋਂ
ਮੁਹਾਲੀ ’ਚ ਡੇਂਗੂ ਦੇ ਮਾਮਲੇ ਵਧੇ! 1468 ਮਾਮਲੇ ਆਏ ਸਾਹਮਣੇ, ਰੋਜ਼ਾਨਾ ਔਸਤਨ 20 ਤੋਂ 30 ਨਵੇਂ ਮਰੀਜ਼
- by Preet Kaur
- November 24, 2024
- 0 Comments
ਬਿਉਰੋ ਰਿਪੋਰਟ: ਮੁਹਾਲੀ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਡੇਂਗੂ ਦੇ ਕੁੱਲ 1468 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਅਨੁਸਾਰ ਜ਼ਿਲ੍ਹੇ ਵਿੱਚ ਡੇਂਗੂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਪਿਛਲੇ 7 ਦਿਨਾਂ ਵਿੱਚ 9692 ਨਮੂਨਿਆਂ ਦੀ ਜਾਂਚ ਕੀਤੀ ਗਈ। ਇੱਕ ਦਿਨ
