ਡੱਲੇਵਾਲ ਦਾ ਘਟਿਆ 4 ਕਿਲੋ ਭਾਰ! ਡੱਲੇਵਾਲ ਦੀ ਸੁਰੱਖਿਆ ਲਈ ਕਿਸਾਨਾਂ ਖੁਦ ਸੰਭਾਲੀ ਜ਼ਿੰਮੇਵਾਰੀ
ਬਿਉਰੋ ਰਿਪੋਰਟ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਬੀਤੇ ਦਿਨ ਰਿਹਾਅ ਕਰ ਦਿੱਤਾ ਗਿਆ ਸੀ ਪਰ ਹੁਣ ਡੱਲੇਵਾਲ ਦੀ ਸੁਰੱਖਿਆ ਦੀ ਜਿੰਮੇਵਾਰੀ ਖੁਦ ਕਿਸਾਨਾਂ ਨੇ ਸੰਭਾਲੀ ਹੋਈ ਹੈ ਕਿਉਂਕਿ ਉਹ ਅਜੇ ਵੀ ਮਰਨ ਵਰਤ ਉੱਤੇ ਬੈਠੇ ਹੋਏ ਹਨ। ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਕਿਸਾਨ ਪੂਰੀ
