3 ਕਰੋੜ ਦੀ ਲਾਟਰੀ ਜਿੱਤਣ ਵਾਲਾ ‘ਕਰੋੜਪਤੀ’ ਲਾਪਤਾ! ਤੀਜੇ ਦਿਨ ਵੀ ਨਹੀਂ ਪਹੁੰਚਿਆ ਜੇਤੂ
ਫਿਲੌਰ (16 ਮਾਰਚ, 2026): ਪੰਜਾਬ ਸਟੇਟ ਲਾਟਰੀ ਵਿਭਾਗ ਦੇ ਨਤੀਜਿਆਂ ਨੇ ਇੱਕ ਆਮ ਇਨਸਾਨ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ 3 ਕਰੋੜ ਰੁਪਏ ਦਾ ਮਾਲਕ ਅਜੇ ਤੱਕ ਆਪਣਾ ਇਨਾਮ ਕਲੇਮ ਕਰਨ ਨਹੀਂ ਪਹੁੰਚਿਆ। ਇਹ ਖ਼ੁਸ਼ਕਿਸਮਤ ਟਿਕਟ ਲੁਧਿਆਣਾ ਦੀ ਇੱਕ ਮਸ਼ਹੂਰ ਲਾਟਰੀ ਏਜੰਸੀ ਦੇ ਜਲੰਧਰ ਸਥਿਤ ਫਿਲੌਰ ਕਾਊਂਟਰ ਤੋਂ
