ਮੂਸੇਵਾਲਾ ਦੀ ‘THAR’ ਕਾਤਲਾਂ ਦਾ ਅਦਾਲਤ ‘ਚ ਕਰੇਗੀ ਹਿਸਾਬ ! ਕਰੋਲਾ ਤੇ ਬੋਲੈਰੋ ਦੀ ਵੀ ਪੇਸ਼ੀ !
ਬਿਉੁਰੋ ਰਿਪੋਰਟ – ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ (Sidhu Moosawala Murder case) ਵਿੱਚ ਮਾਨਸਾ ਦੀ ਸੈਸ਼ਨ ਅਦਾਲਤ (Mansa Session Court) ਵਿੱਚ ਸ਼ੁੱਕਵਾਰ ਨੂੰ ਅਹਿਮ ਸੁਣਵਾਈ ਹੋਈ ਹੈ । ਇਸ ਦੌਰਾਨ ਉਹ ਥਾਰ ਗੱਡੀ (Thar) ਪੇਸ਼ ਕੀਤੀ ਗਈ ਹੈ ਜਿਸ ‘ਤੇ ਸਵਾਰ ਹੋ ਕੇ ਆਖਿਰੀ ਵਾਰ ਮਰਹੂਮ ਮੂਸੇਵਾਲਾ ਜਾ ਰਿਹਾ ਸੀ । ਇਸੇ ਗੱਡੀ ‘ਤੇ ਗੋਲੀਆਂ ਦੇ
