ਲੁਧਿਆਣਾ ਦੇ ਨਵੇਂ ਮੇਅਰ ਨੂੰ ਲੈ ਕੇ ਅੱਧੀ ਰਾਤ ਨੂੰ ਹੋਈ ਸਿਆਸੀ ਖੇਡ ! ਹੁਣ ਲੋਹੜੀ ਮਗਰੋਂ ਮਿਲੇਗੀ ਮਹਿਲੀ ਮੇਅਰ
ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਮੇਅਰ (MAYOR) ਬਣਨਾ ਤੈਅ ਹੋ ਗਿਆ ਹੈ। ਪਾਰਟੀ ਦੇ ਕੋਲ ਹੁਣ ਕੁੱਲ 46 ਕੌਂਸਲਰ ਹੋ ਗਏ ਹਨ । ਆਮ ਆਦਮੀ ਪਾਰਟੀ (AAP) ਨੇ ਵੀਰਵਾਰ ਰਾਤ ਨੂੰ ਸਾਢੇ 10 ਵਜੇ ਸਿਆਸੀ ਧਮਾਕਾ ਕੀਤਾ । ਕਾਂਗਰਸ ਦੇ 2 ਅਤੇ ਬੀਜੇਪੀ ਦਾ ਇੱਕ ਕੌਂਸਲਰ ਆਮ ਆਦਮੀ ਪਾਰਟੀ ਵਿੱਚ
