Khetibadi Punjab

ਗੁਰਦਾਸਪੁਰ ਦੇ ਕਿਸਾਨ ਨੇ ਕੀਤਾ ਕਮਾਲ! ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੀਤੀ ਕੇਲਿਆਂ ਦੀ ਖੇਤੀ, ਏਕੜ ਪਿੱਛੇ 6 ਲੱਖ ਦੀ ਆਮਦਨ!

ਗੁਰਦਾਸਪੁਰ: ਪੰਜਾਬ ਵਿੱਚ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਗੁਰਦਾਸਪੁਰ ਦੇ ਇੱਕ 60 ਸਾਲਾ ਕਿਸਾਨ ਸਤਨਾਮ ਸਿੰਘ ਨੇ ਕਮਾਲ ਕਰ ਦਿੱਤਾ ਹੈ। ਕਿਸਾਨ ਸਤਨਾਮ ਸਿੰਘ ਕੋਲ 5 ਏਕੜ ਦੀ ਜ਼ਮੀਨ ਹੈ, ਜਿਸ ਵਿੱਚੋਂ ਸਿਰਫ਼ ਇੱਕ ਏਕੜ ਵਿੱਚ ਕਣਕ ਤੇ ਬਾਸਮਤੀ ਲਾਈ, ਜੋ ਉਹ ਆਪਣੇ ਘਰ ਦੀ ਵਰਤੋਂ ਵਾਸਤੇ ਰੱਖਣਗੇ। ਉਨ੍ਹਾਂ ਨੇ 3 ਏਕੜ

Read More
Punjab

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਮਹਿਲਾ ਡਾਕਟਰ ‘ਤੇ ਹਮਲਾ ਕਰਨ ਦੀ ਕੋਸ਼ਿਸ਼

ਲੁਧਿਆਣਾ ‘ਚ ਐਤਵਾਰ ਦੇਰ ਰਾਤ ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਅੰਦਰ ਲੜਾਈ ਦਾ ਮਾਮਲਾ ਲੈ ਕੇ ਆਈਆਂ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਨੌਜਵਾਨਾਂ ਨੇ ਡਿਊਟੀ ‘ਤੇ ਮੌਜੂਦ ਮਹਿਲਾ ਡਾਕਟਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸਮੇਂ ਸਿਰ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਤੁਰੰਤ ਬਾਹਰ ਕੱਢ

Read More
Punjab

ਪੰਜਾਬ ‘ਚ ਅੱਜ ਤੋਂ ਡਾਕਟਰਾਂ ਦੀ ਹੜਤਾਲ, ਸਵੇਰੇ 11 ਵਜੇ ਤੱਕ ਬੰਦੇ ਰਹੇਗੀ ਓਪੀਡੀ

ਮੁਹਾਲੀ : ਪੰਜਾਬ ‘ਚ ਡਾਕਟਰ ਅੱਜ ਤੋਂ ਹੜਤਾਲ ‘ਤੇ ਜਾ ਰਹੇ ਹਨ। ਸ਼ਨੀਵਾਰ ਦੇਰ ਸ਼ਾਮ ਸਰਕਾਰ ਨੇ ਡਾਕਟਰਾਂ ਨੂੰ ਮਨਾਉਣ ਲਈ ਭਰੋਸੇ ਨਾਲ ਭਰਿਆ ਪੱਤਰ ਜਾਰੀ ਕੀਤਾ ਸੀ। ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨਹੀਂ ਕੀਤੀ ਸਗੋਂ ਇਸ ਨੂੰ ਤਿੰਨ ਪੜਾਵਾਂ ਵਿੱਚ ਵੰਡ ਦਿੱਤਾ ਹੈ। ਅੱਜ ਤੋਂ ਸਰਕਾਰੀ ਹਸਪਤਾਲਾਂ ਵਿੱਚ ਰਾਤ 11

Read More
Punjab

ਪੰਜਾਬ, ਚੰਡੀਗੜ੍ਹ ‘ਚ ਸੁਸਤ ਹੋਇਆ ਮਾਨਸੂਨ, 14 ਸਤੰਬਰ ਤੱਕ ਖੁਸ਼ਕ ਰਹੇਗਾ ਮੌਸਮ

ਚੰਡੀਗੜ੍ਹ, ਪੰਜਾਬ ਦਾ ਮੌਸਮ ਇੱਕ ਵਾਰ ਫਿਰ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਮੀਂਹ ਦੀ ਰਿਪੋਰਟ ਕਰਨ ਵਾਲਾ ਇੱਕੋ ਇੱਕ ਜ਼ਿਲ੍ਹਾ ਲੁਧਿਆਣਾ ਹੈ, ਜਿੱਥੇ ਸਿਰਫ਼ 3 ਮਿ.ਮੀ. ਸੂਬੇ ਵਿੱਚ ਮੀਂਹ ਨਾ ਪੈਣ ਕਾਰਨ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ

Read More