ਕਾਂਗਰਸ ‘ਚ 1984 ਤੋਂ ਲੈ ਕੇ 2024 ਤੱਕ ਨਹੀਂ ਆਇਆ ਕੋਈ ਬਦਲਾਅ! ਸਿਰ ਵੱਡਣ ਦੀ ਵੀਡੀਓ ਕੀਤੀ ਸ਼ੇਅਰ
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਇਕ ਵਾਰ ਫਿਰ ਕਾਂਗਰਸ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਐਕਸ ‘ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਦੱਸ ਦੇਈਏ ਕਿ ਰਵਨੀਤ ਬਿੱਟੂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਦਾਅਵਾ ਕੀਤਾ ਜਾ
ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਦੇ ਸਾਥੀ ਨੇ ਆਪਣੇ-ਆਪ ਨੂੰ ਕੀਤਾ ਵੱਖ! ‘ਮੇਰਾ ਵਾਰਿਸ ਪੰਜਾਬ ਨਾਲ ਕੋਈ ਸਬੰਧ ਨਹੀਂ, ਮੇਰੇ ਫਰਜ਼ੀ ਹਸਤਾਖਰ ਕੀਤੇ!’
- by Gurpreet Kaur
- September 20, 2024
- 0 Comments
ਬਿਉਰੋ ਰਿਪੋਰਟ – ਡਿਬਰੂਗੜ੍ਹ ਜੇਲ੍ਹ (DIBRUGARH JAIL) ਵਿੱਚ ਬੰਦ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (KHADOOR SAHIB MP AMRITPAL SINGH) ਦੇ ਸਾਥੀ ਗੁਰਿੰਦਰਪਾਲ ਸਿੰਘ ਔਜਲਾ (GURINDER PAL SINGH AUJLA) ਨੇ ਪੰਜਾਬ ਹਰਿਆਣਾ ਹਾਈਕੋਰਟ (PUNJAB HARAYANA HIGH COURT) ਵਿੱਚ ਪਟੀਸ਼ਨ ਪਾਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਮੇਰਾ ਕੋਈ
ਭਾਵੁਕ ਗੁਰਦਾਸ ਮਾਨ ਨੇ ਪੰਜਾਬੀਆਂ ਤੋਂ 3 ਚੀਜ਼ਾਂ ਲਈ ਮੰਗੀ ਮੁਆਫ਼ੀ! ‘ਦੁਖਾਂਤ ਲਈ ਮੈਂ ਖਿਮਾ ਦਾ ਚਾਜਕ ਹਾਂ!’
- by Gurpreet Kaur
- September 20, 2024
- 0 Comments
ਬਿਉਰੋ ਰਿਪੋਰਟ – ਪੰਜਾਬ ਦੇ ਸਭ ਤੋਂ ਵੱਡੇ ਗਾਇਕ ਗੁਰਦਾਸ ਮਾਨ (GURDAS MANN APOLOGY) ਨੇ ਭਾਵੁਕ ਹੋਕੇ ਪੰਜਾਬੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕੈਨੇਡਾ ਵਿੱਚ 4 ਸਾਲ ਪਹਿਲਾਂ ਸ਼ੋਅ ਦੌਰਾਨ ਮੰਚ ਤੋਂ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਜਿਸ ਦੇ ਲਈ ਉਨ੍ਹਾਂ ਨੇ ਪੰਜਾਬੀਆਂ ਤੋਂ ਮੁਆਫ਼ੀ ਮੰਗ ਦੇ ਹੋਏ ਕਿਹਾ ਮੈਂ ਖਿਮਾ ਦਾ
ਕੁੱਲ੍ਹੜ ਪੀਜ਼ਾ ਕਪਲ ਫਿਰ ਸੁਰਖੀਆਂ ’ਚ! ਨੌਜਵਾਨਾਂ ਨੇ ਘਰ ਦੇ ਬਾਹਰ ਕੀਤੀਆਂ ਅਸ਼ਲੀਲ ਟਿੱਪਣੀਆਂ, ਜੰਮ ਕੇ ਹੋਇਆ ਹੰਗਾਮਾ
- by Gurpreet Kaur
- September 20, 2024
- 0 Comments
ਬਿਉਰੋ ਰਿਪੋਰਟ: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦੇਰ ਰਾਤ ਕੁੱਲ੍ਹੜ ਪੀਜ਼ਾ ਜੋੜੇ ਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਨੇ ਗਾਲੀ-ਗਲੋਚ ਕਰਕੇ ਪਤੀ-ਪਤਨੀ ਨੂੰ ਸੰਬੋਧਨ ਕੀਤਾ। ਜਿਸ ਤੋਂ ਬਾਅਦ ਸਹਿਜ ਅਰੋੜਾ ਨੇ ਤੁਰੰਤ ਇਲਾਕਾ ਨਿਵਾਸੀਆਂ ਨੂੰ ਇਕੱਠਾ ਕਰ ਕੇ ਹੰਗਾਮਾ ਕਰ ਦਿੱਤਾ। ਕਪਲ ਦਾ ਇਲਜ਼ਾਮ ਹੈ ਕਿ ਜਦੋਂ ਉਹ
ਜਲਾਲਾਬਾਦ ’ਚ ਨੂੰਹ ਨਾਲ ਹੈਵਾਨੀਅਤ! ਸਹੁਰੇ ਪਰਿਵਾਰ ਨੇ ਗੁਪਤ ਅੰਗਾਂ ’ਤੇ ‘ਕੈਂਚੀਆਂ’ ਨਾਲ ਕੀਤੇ ਕਈ ਵਾਰ
- by Gurpreet Kaur
- September 20, 2024
- 0 Comments
ਬਿਉਰੋ ਰਿਪੋਰਟ – ਜਲਾਲਾਬਾਦ (JALABADH) ਵਿੱਚ ਨੂੰਹ ਦੇ ਨਾਲ ਸਹੁਰੇ ਪਰਿਵਾਰ ਵੱਲੋਂ ਜਿਹੜੀ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਹੈ, ਉਸ ਨੂੰ ਸੁਣ ਕੇ ਤੁਹਾਡੇ ਹੱਥ ਪੈਰ ਠੰਡੇ ਪੈ ਜਾਣਗੇ। ਇਲਜ਼ਾਮਾਂ ਮੁਤਾਬਿਕ ਸਹੁਰੇ ਪਰਿਵਾਰ ਨੇ ਪਹਿਲਾਂ ਨੂੰਹ ਦੇ ਵਾਲ ਕੱਟੇ, ਤੇ ਫਿਰ ਉਸ ਦੀ ਕੁੱਟਮਾਰ ਕੀਤੀ। ਹੱਦ ਤਾਂ ਹੋ ਉਦੋਂ ਹੋ ਗਈ ਜਦੋਂ ਪੀੜਤਾ ਦੇ ਪ੍ਰਾਈਵੇਟ ਪਾਰਟਸ
ਪੰਜਾਬ ਬੀਜੇਪੀ ਦੇ ਦਿੱਗਜ ਆਗੂ ਬਿੱਟੂ ਤੋਂ ਨਰਾਜ਼ !’ਸਾਡੇ ਸਿਰ ‘ਤੇ ਜੁੱਤੀਆਂ ਮਾਰਨ ਵਾਲਿਆਂ ਨੂੰ ਸਿਰ ‘ਤੇ ਬਿਠਾਇਆ’!
- by Khushwant Singh
- September 20, 2024
- 0 Comments
ਹਰਜੀਤ ਗਰੇਵਾਲ ਨੇ ਕਿਹਾ ਪਾਰਟੀ ਨੇ ਪੁਰਾਣੇ ਆਗੂਆਂ ਨੂੰ ਨਰਜ਼ ਅੰਦਾਜ਼ ਕੀਤਾ
ਮੋਗਾ ਵਿੱਚ ਇਸ ਸ਼ਖਸ ਦੇ ਘਰ NIA ਦੀ ਰੇਡ ! ਗਰਮਖਿਆਲੀਆਂ ਦੇ ਹੱਕ ‘ਚ ਪੋਸਟਾਂ ਪਾਈਆਂ ਸਨ
- by Khushwant Singh
- September 20, 2024
- 0 Comments
ਪਿਛਲੇ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਨਜ਼ਦੀਕੀਆਂ ਦੇ ਘਰਾਂ ਵਿੱਚ NIA ਦੀ ਰੇਡ ਹੋਈ ਸੀ ।