ਸੰਜੇ ਰਾਉਤ ਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਸਲਾਹ
- by Manpreet Singh
- February 9, 2025
- 0 Comments
ਬਿਉਰੋ ਰਿਪੋਰਟ – ਦਿੱਲੀ ਚੋਣ ਨਤੀਜਿਆ ਤੋਂ ਬਾਅਦ ਸ਼ਿਵ ਸੈਨਾ ਉਧਵ ਠਾਕਰੇ ਗਰੁੱਪ ਦੇ ਵੱਡੇ ਲੀਡਰ ਸੰਜੇ ਰਾਉਤ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਨਸੀਹਤ ਦਿੱਤੀ ਹੈ। ਉਨਾਂ ਕਿਹਾ ਕਿ ਦਿੱਲੀ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮਿਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਸਨ। ਸੰਜੇ ਰਾਉਤ ਨੇ ਕਿਹਾ ਕਿ ਜੇਕਰ ਕਾਂਗਰਸ ਤੇ ਆਮ
ਕੱਲ੍ਹ ਇਸ ਸ਼ਹਿਰ ‘ਚ ਰਹੇਗੀ ਅੱਧੇ ਦਿਨ ਦੀ ਛੁੱਟੀ
- by Manpreet Singh
- February 9, 2025
- 0 Comments
ਬਿਉਰੋ ਰਿਪੋਰਟ – ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜਰ ਪਠਾਨਕੋਟ ਜ਼ਿਲੇ ‘ਚ 10 ਫਰਵਰੀ ਭਾਵ ਕਿ ਕੱਲ੍ਹ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ। ਇਸ ਦਾ ਐਲਾਨ ਪਠਾਨਕੋਟ ਦੇ ਡੀਸੀ ਆਦਿਤਿਆ ਉੱਪਲ ਨੇ ਕਰਦਿਆਂ ਕਿਹਾ ਕੱਲ਼ ਨੂੰ ਸ਼ਹਿਰ ‘ਚ ਪ੍ਰਕਾਸ਼ ਪੁਰਬ ਦੇ ਮੱਦੇਨਜਰ ਨਿਕਲ ਰਹੀਆ ਸ਼ੋਭਾ ਯਾਤਰਾਵਾਂ ਨੂੰ ਦੇਖਦੇ ਹੋਏ ਅੱਧੀ ਦਿਨ ਦੀ ਛੁੱਟੀ
ਡੰਕੀ ਨੇ ਇਕ ਹੋਰ ਪਰਵਿਾਰ ਦਾ ਬੁਝਾਇਆ ਚਿਰਾਗ, ਪੰਜਾਬ ਸਰਕਾਰ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
- by Manpreet Singh
- February 9, 2025
- 0 Comments
ਬਿਉਰੋ ਰਿਪੋਰਟ – ਡੰਕੀ ਰਾਂਹੀ ਅਮਰੀਕਾ ਜਾ ਰਹੇ ਇਕ ਹੋਰ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ। ਨੌਜਵਾਨ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਕਸਬਾ ਰਮਦਾਸ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਦੀ ਗੁਆਟੇਆਲਾ ਵਿਖੇ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਗੁਰਪ੍ਰੀਤ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ। ਉਹ 6 ਸਾਲ ਪਹਿਲਾਂ ਵਰਕਰ ਪਰਮਟ
ਪੁਲਿਸ ਨੇ ਚੱਲਦੇ ਸ਼ੋਅ ਤੋਂ ਚੁੱਕਿਆ ਪੰਜਾਬੀ ਗਾਇਕ
- by Gurpreet Singh
- February 9, 2025
- 0 Comments
ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੂੰ ਯੂਟੀ ਪੁਲੀਸ ਨੇ ਸ਼ਨੀਵਾਰ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਸੰਗੀਤਕ ਪ੍ਰਦਰਸ਼ਨ ਤੋਂ ਠੀਕ ਪਹਿਲਾਂ ਹਿਰਾਸਤ ਵਿੱਚ ਲੈ ਲਿਆ। ਸੰਧੂ ਨੂੰ ਸਟੇਜ ਤੋਂ ਸੈਕਟਰ 34 ਥਾਣੇ ਲਿਜਾਇਆ ਗਿਆ ਅਤੇ ਗਾਇਕ ਤੋਂ ਸਮਾਗਮ ਵਿਚ ਪੇਸ਼ਕਾਰੀ ਦੇਣ ਲਈ ਲੋੜੀਂਦੀ ਪ੍ਰਵਾਨਗੀ ਸਬੰਧੀ ਦਸਤਾਵੇਜ਼ ਮੰਗੇ ਗਏ। ਹਾਲਾਂਕਿ, ਫੈਸ਼ਨ
ਭਾਜਪਾ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਬੈਰੀਕੇਡਿੰਗ ਤੋੜਨ ਦੀ ਕੀਤੀ ਕੋਸ਼ਿਸ਼
- by Gurpreet Singh
- February 9, 2025
- 0 Comments
ਚੰਡੀਗੜ੍ਹ ਵਿੱਚ ਅੱਜ ਯੂਥ ਕਾਂਗਰਸ, ਕਾਂਗਰਸੀ ਵਰਕਰਾਂ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰਾਂ ਨੇ ਕੇਂਦਰ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਵਿੱਚ ਕਾਂਗਰਸੀ ਵਰਕਰਾਂ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਾਂਗਰਸੀ ਵਰਕਰ ਭਾਜਪਾ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਸੈਕਟਰ 33 ਕਮਲਮ ਭਾਜਪਾ ਹੈੱਡਕੁਆਰਟਰ ਵੱਲ ਮਾਰਚ ਕਰਨਾ ਚਾਹੁੰਦੇ ਹਨ। ਪਰ
ਕੇਂਦਰ ਸਰਕਾਰ ਦੀ ਸੂਚੀ ਵਿੱਚ ਪੰਜਾਬ ਦੇ 5 ਵੈੱਟਲੈਂਡ: ਛੱਤਬੀੜ ਚਿੜੀਆਘਰ ਵਿੱਚ ਐਜੂਕੇਸ਼ਨ ਪਲਾਜ਼ਾ
- by Gurpreet Singh
- February 9, 2025
- 0 Comments
ਕੇਂਦਰ ਸਰਕਾਰ ਦੇ 100 ਜਲਗਾਹਾਂ ਵਿੱਚ ਪੰਜਾਬ ਦੇ ਪੰਜ ਸਥਾਨ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਹਰੀਕੇ, ਰੋਪੜ, ਕਾਜਲੀ, ਕੇਸ਼ੋਪੁਰ ਅਤੇ ਨੰਗਲ ਸ਼ਾਮਲ ਹਨ। ਇਸ ਦੇ ਨਾਲ ਹੀ ਛੱਤਬੀੜ ਚਿੜੀਆਘਰ ਵਿੱਚ ਮਾਸਾਹਾਰੀ ਜਾਨਵਰਾਂ ਲਈ ਇੱਕ ਮਹੱਤਵਪੂਰਨ ਕੇਅਰ ਸੈਂਟਰ ਬਣਾਇਆ ਗਿਆ ਹੈ। ਸੈਲਾਨੀਆਂ ਖਾਸ ਕਰਕੇ ਸਕੂਲੀ ਬੱਚਿਆਂ ਦੀ ਸਹੂਲਤ ਲਈ ਓਪਨ ਏਅਰ ਜ਼ੂ ਐਜੂਕੇਸ਼ਨ ਪਲਾਜ਼ਾ ਵੀ
ਜ਼ੀਰਕਪੁਰ ਵਿੱਚ ਚੱਲਦੇ ਸਕੂਟਰ ਵਿੱਚ ਲੱਗੀ ਅੱਗ: ਸਥਾਨਕ ਦੁਕਾਨਦਾਰਾਂ ਨੇ ਕਾਬੂ ਪਾਇਆ
- by Gurpreet Singh
- February 9, 2025
- 0 Comments
ਚੰਡੀਗੜ੍ਹ ਨੇੜੇ ਜ਼ੀਰਕਪੁਰ ਨੇੜੇ ਸ਼ਨੀਵਾਰ ਨੂੰ ਇੱਕ ਔਰਤ ਸਕੂਟਰ ਚਲਾ ਰਹੀ ਸੀ ਜਦੋਂ ਉਹ ਅਚਾਨਕ ਸਥਾਨਕ ਪੁਲਿਸ ਸਟੇਸ਼ਨ ਦੇ ਸਾਹਮਣੇ ਰੁਕ ਗਈ। ਜਿਵੇਂ ਹੀ ਉਸਨੇ ਸਕੂਟਰ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਖੜ੍ਹੇ ਲੋਕਾਂ ਨੇ ਸਕੂਟਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਜਲਦੀ ਹੀ ਸਕੂਟਰ ਦੇ ਟਰੰਕ ਨੂੰ ਅੱਗ ਲੱਗ ਗਈ। ਸਕੂਟਰ ਵਿੱਚ ਅੱਗ ਲੱਗਣ
ਦਿੱਲੀ ਚੋਣਾਂ ਵਿੱਚ ਹਾਰ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਤੇਜ਼, ਪ੍ਰਗਟ ਨੇ ਕਿਹਾ “CM ਮਾਨ ਦੋ ਬੇੜੀਆਂ ‘ਚ ਸਵਾਰ, ਇੱਕ ‘ਆਪ’ ਦੀ ਅਤੇ ਦੂਜੀ ਭਾਜਪਾ ਦੀ
- by Gurpreet Singh
- February 9, 2025
- 0 Comments
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ, ਹੁਣ ਪੰਜਾਬ ਵਿੱਚ ਰਾਜਨੀਤਿਕ ਉਥਲ-ਪੁਥਲ ਤੇਜ਼ ਹੋ ਗਈ ਹੈ। ਕਿਉਂਕਿ ਪੰਜਾਬ ਦੇਸ਼ ਦਾ ਇੱਕੋ ਇੱਕ ਅਜਿਹਾ ਸੂਬਾ ਬਚਿਆ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਅਜੇ ਵੀ ਸੱਤਾ ਵਿੱਚ ਹੈ। ਜਿਸ ਕਾਰਨ ਹੁਣ ਸਾਰੇ ‘ਆਪ’ ਆਗੂਆਂ ਦਾ ਧਿਆਨ ਪੰਜਾਬ ‘ਤੇ ਹੋਵੇਗਾ। ਪਰ ਪੰਜਾਬ ਦੇ ਵੱਖ-ਵੱਖ
