India Punjab Slider

ਸਿੱਖ ਆਗੂ ਭਾਈ ਟਿਮਾ ਦੇ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ! ਗ੍ਰਿਫ਼ਤਾਰੀ ਵਾਰੰਟ ਜਾਰੀ, ਜਥੇਦਾਰ ਵੱਲੋਂ ਸਖ਼ਤ ਇਤਰਾਜ਼

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰ ਪਾਲ ਸਿੰਘ ਟਿਮਾ ਖ਼ਿਲਾਫ਼ ਪੁਲਿਸ ਵਲੋਂ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਗ੍ਰਿਫ਼]ਤਾਰੀ ਵਾਰੰਟ ਜਾਰੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ

Read More
Punjab

ਪੁਲਿਸ ਦੀ ਕੁੱਟਮਾਰ ਨਾ ਬਰਦਾਸ਼ਤ ਕਰ ਸਕਿਆ ਨੌਜਵਾਨ! ਚੁੱਕਿਆ ਖੌਫਨਾਕ ਕਦਮ

ਬਿਊਰੋ ਰਿਪੋਰਟ – ਸ਼ਾਹਕੋਟ (Shahkot) ‘ਚ ਇਕ ਨੌਜਵਾਨ ਦੀ ਥਾਣੇ ਵਿਚ ਕੁੱਟਮਾਰ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨ ਨੇ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਨੌਜਵਾਨ ਵੱਲੋਂ ਇਹ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ

Read More
Punjab

ਬਜ਼ੁਰਗ ਨੂੰ ਫੁਕਰਪੁਣਾ ਰੋਕਣਾ ਪਿਆ ਮਹਿੰਗਾ! ਗਵਾਈ ਜਾਨ

ਬਿਊਰੋ ਰਿਪੋਰਟ – ਪੰਜਾਬ ਵਿਚ ਟਰੈਕਟਰਾਂ ‘ਤੇ ਸਟੰਟ ਕਰਨ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਕਈ ਵਾਰੀ ਇਹ ਹਿੰਸਕ ਰੂਪ ਵੀ ਧਾਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਸ਼ਾਹਕੋਟ (Shahkot) ਹਲਕੇ ਦੇ ਪਿੰਡ ਨਿੱਜਰਪੁਰਾ (Nijjerpur) ਤੋਂ ਸਾਹਮਣੇ ਆਇਆ ਹੈ। ਜਿੱਥੇ ਸਟੰਟ ਕਰਨ ਤੋਂ ਰੋਕਣ ‘ਤੇ ਬਜ਼ੁਰਗ ਰਸ਼ਪਾਲ ਸਿੰਘ ਨੂੰ ਜਾਨ ਗਵਾਉਣੀ ਪੈ ਗਈ।

Read More
Punjab

ਪੰਜਾਬੀ ਗਾਇਕ ‘ਤੇ ਲੱਗੇ ਗੁਆਂਢੀ ਦੀ ਨਵੀਂ ਗੱਡੀ ਨਾਲ ਭੰਨਤੋੜ ਦੇ ਇਲਜ਼ਾਮ! ‘ਮੇਰੀ ਪਤਨੀ ਨਾਲ ਕੀਤੀ ਬਦਤਮੀਜ਼ੀ’

ਬਿਉਰੋ ਰਿਪੋਰਟ – ਮੁਹਾਲੀ ਵਿੱਚ ਗਾਇਕ ਕੁਲਜਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਿੱਧੀ ‘ਤੇ ਫਾਰਚੂਨਰ ਗੱਡੀ ਦੀ ਭੰਨਤੋੜ ਤੇ ਚੋਰੀ ਦੇ ਇਲਜ਼ਾਮ ਲੱਗੇ ਹਨ। ਮਾਮਲਾ ਮੁਹਾਲੀ ਦੀ ਹੋਮਲੈਂਡ ਸੁਸਾਇਟੀ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸਿੱਧੂ ਨੇ ਵੀਡੀਓ ਪਾਕੇ ਪੂਰੇ ਮਾਮਲੇ ਦੀ ਸਫਾਈ ਦਿੱਤੀ ਹੈ। ਗੱਡੀ ਨਾਲ ਭੰਨਤੋੜ ਦਾ ਸੀਸੀਟੀਵੀ ਵੀ ਜਾਰੀ ਕੀਤਾ ਗਿਆ

Read More
Punjab

ਪੰਜਾਬ ਸਰਕਾਰ ਨੇ ਬਾਦਲ ਪਰਿਵਾਰ ਨੂੰ ਦਿੱਤਾ ਵੱਡਾ ਆਰਥਿਕ ਝਟਕਾ!

ਬਿਊਰੋ ਰਿਪੋਰਟ – ਪੰਜਾਬ ਸਰਕਾਰ (Punjab Government) ਨੇ ਬਾਦਲ ਪਰਿਵਾਰ (Badal Family) ਨੂੰ ਵੱਡਾ ਆਰਥਿਕ ਝਟਕਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਬਾਦਲ ਪਰਿਵਾਰ ਦੀਆਂ ਕਈ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 600 ਦੇ ਕਰੀਬ ਬੱਸਾਂ ਦੇ ਪਰਮਿਟ ਰੱਦ ਕੀਤੇ ਹਨ। ਇਨ੍ਹਾਂ ਵਿੱਚੋਂ 30

Read More
India Punjab

ਪੰਜਾਬ ’ਚ ਗੈਂਗਸਟਰਾਂ ’ਤੇ ਹਾਈਕੋਰਟ ਦੀ ਸਖ਼ਤ ਟਿੱਪਣੀ! ‘ਇਨ੍ਹਾਂ ਦੀ ਸਮਾਜ ’ਚ ਕੋਈ ਥਾਂ ਨਹੀਂ, ਸਖ਼ਤੀ ਨਾਲ ਨਜਿੱਠਣਾ ਚਾਹੀਦਾ!’

ਬਿਉਰੋ ਰਿਪੋਰਟ – ਪੰਜਾਬ ਵਿੱਚ ਗੈਂਗਸਟਰ ਕਲਚਰ (GANSTER CULTURE) ਨੂੰ ਲੈ ਕੇ ਹਾਈਕੋਰਟ (PUNJAB HARYANA HIGH COURT) ਨੇ ਸਖਤ ਟਿੱਪਣੀਆਂ ਕਰਦੇ ਹੋਏ ਨਰਾਜ਼ਗੀ ਜਤਾਈ ਹੈ। ਅਦਾਲਤ ਨੇ ਕਿਹਾ ਕਤਲ ਦੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖਾਰਿਜ ਕਰਦੇ ਹੋਏ ਕਿਹਾ ਗੈਂਗਸਟਰ ਕਲਚਰ ਦੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਇਹ ਲੋਕ ਦਹਿਸ਼ਤ ਦੇ ਦਮ ’ਤੇ ਵੱਖੀ

Read More