ਨਗਰ ਨਿਗਮ ਚੋਣਾਂ ਦੀ ਫੁੱਲ ਤਿਆਰੀ ’ਚ ‘ਆਪ’! ਅਮਨ ਅਰੋੜਾ ਨੇ ਕੀਤੀ ਅਹਿਮ ਮੀਟਿੰਗ, ਚੋਣ ਪ੍ਰਚਾਰ ਰਣਨੀਤੀ ਤਿਆਰ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਲਈ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਅਮਨ ਅਰੋੜਾ ਨੇ ਚੋਣਾਂ ਸਬੰਧੀ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਹੈ। ਇਸ ਵਿੱਚ ਸਾਰੇ ਵੱਡੇ ਆਗੂ ਅਤੇ ਮੰਤਰੀ ਮੌਜੂਦ ਸਨ। ਇਸ ਮੌਕੇ ਦੱਸਿਆ ਗਿਆ ਕਿ
ਲੁਧਿਆਣਾ ਦੇ ਡੈਂਟਲ ਕਾਲਜ ’ਚ ਵਿਦਿਆਰਥਣ ਨਾਲ ਛੇੜਛਾੜ! ਇਲਾਜ ਲਈ ਆਏ 3 ਲੋਕਾਂ ਨੇ ਘੇਰਿਆ, ਵਿਰੋਧ ਕਰਨ ’ਤੇ ਕੱਪੜੇ ਪਾੜੇ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਅਤੇ ਹਸਪਤਾਲ ਵਿੱਚ ਤਿੰਨ ਵਿਅਕਤੀਆਂ ਨੇ ਇੱਕ ਵਿਦਿਆਰਥਣ ਨਾਲ ਛੇੜਛਾੜ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਮੁਲਜ਼ਮ ਉਸਦੇ ਕੱਪੜੇ ਪਾੜ ਕੇ ਫਰਾਰ ਹੋ ਗਏ। ਇਹ ਲੋਕ ਇਲਾਜ ਲਈ ਆਏ ਸਨ। ਵਿਦਿਆਰਥਣ ਨੇ ਇਸ ਹਰਕਤ ਬਾਰੇ ਆਪਣੇ ਸਾਥੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਵਿਦਿਆਰਥੀ ਭੜਕ
ਕਿਸਾਨਾਂ ਦਾ CM ਮਾਨ ਤੇ ਕੇਜਰੀਵਾਲ ਖ਼ਿਲਾਫ਼ ਵੱਡਾ ਐਲਾਨ, 1 ਦਸੰਬਰ ਨੂੰ ਪੂਰੇ ਦੇਸ਼ ’ਚ ਹੋਵੇਗਾ ਵੱਡਾ ਐਕਸ਼ਨ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਅੱਜ ਖਨੌਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਸਾਂਝੀ ਮੀਟਿੰਗ ਹੋਈ ਜਿਸ ਉਪਰੰਤ ਦੋਨਾਂ ਫੋਰਮਾ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਗਿਆ ਕਿ 1 ਦਸੰਬਰ ਨੂੰ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਪੂਰੇ ਦੇਸ਼ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ
ਪੰਜਾਬ ’ਚ ਨਵੇਂ ਚੁਣੇ ਵਿਧਾਇਕ 2 ਨੂੰ ਚੁੱਕਣਗੇ ਸਹੁੰ! ਵਿਧਾਨ ਸਭਾ ਸਪੀਕਰ ਨੇ ਦਿੱਤਾ ਸਮਾਂ
- by Preet Kaur
- November 28, 2024
- 0 Comments
ਬਿਉਰੋ ਰਿਪੋਰਟ: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਚੁਣੇ ਗਏ ਚਾਰ ਵਿਧਾਇਕ 2 ਦਸੰਬਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਵੇਰਵਿਆਂ ਮੁਤਾਬਕ ਸਮਾਗਮ ਸਵੇਰੇ 11:30 ਵਜੇ ਹੋਵੇਗਾ। ਇਸ ਦੌਰਾਨ
ਡੀਐਮਸੀ ‘ਚ ਬੰਦ ਕਿਸਾਨ ਆਗੂ ਨਾਲ ਕਿਸਾਨਾਂ ਦੀ ਨਹੀਂ ਹੋਣ ਦਿੱਤੀ ਮੁਲਾਕਾਤ!
- by Manpreet Singh
- November 28, 2024
- 0 Comments
ਬਿਉਰੋ ਰਿਪੋਰਟ – ਪੰਜਾਬ ਪੁਲਿਸ (Punjab Police) ਵੱਲੋਂ ਮਰਨ ਵਰਤ ਤੋਂ ਰੋਕਣ ਲਈ ਹਿਰਾਸਤ ਵਿਚ ਲਏ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਨੂੰ ਅੱਜ ਕਈ ਕਿਸਾਨ ਲੀਡਰ ਲੁਧਿਆਣਾ ਦੀ ਡੀਐਮਸੀ ਵਿਚ ਮਿਲਣ ਲਈ ਗਏ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਪੁਲਿਸ ਮੁਲਾਜ਼ਮਾਂ ਨੇ
VIDEO-5 ਵਜੇ ਤੱਕ ਦੀਆਂ 9 ਖਾਸ ਖਬਰਾਂ | THE KHALAS TV
- by Manpreet Singh
- November 28, 2024
- 0 Comments
1 ਦਸੰਬਰ ਨੂੰ ਕਿਸਾਨਾਂ ਦਾ ਹੋਵੇਗਾ ਵੱਡਾ ਐਕਸ਼ਨ! ਮੁੱਖ ਮੰਤਰੀ ਦੀ ਮਾਂ ਨੂੰ ਸੰਗਰੂਰ ਜਾ ਦਿੱਤਾ ਜਾਵੇਗਾ ਲਾਂਬਾ
- by Manpreet Singh
- November 28, 2024
- 0 Comments
ਬਿਉਰੋ ਰਿਪੋਰਟ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਨੂੰ ਪੰਜਾਬ ਪੁਲਿਸ (Punjab Police) ਵੱਲੋਂ ਹਿਰਾਸਤ ਵਿਚ ਲੈਣ ਤੋਂ ਬਾਅਦ ਕਿਸਾਨਾਂ ਵੱਲੋਂ ਅੱਜ ਖਨੌਰੀ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 1 ਦਸੰਬਰ ਦਿਨ ਐਤਵਾਰ ਨੂੰ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਬਾਹਰ ਕੇਵਲ ਇਕ ਦਿਨ
